<?xml version="1.0" ?>
<!DOCTYPE translationbundle>
<translationbundle lang="pa">
<translation id="2252052615723281030">ਤੁਹਾਡੇ ਵੱਲੋਂ Chrome ਵਿੱਚ ਸਾਈਨ-ਇਨ ਹੋਣ 'ਤੇ, ਇਹ ਸੈਟਿੰਗ ਤੁਹਾਡੇ IP ਪਤੇ ਨੂੰ ਪ੍ਰਾਈਵੇਟ ਰੱਖਣ ਵਿੱਚ ਮਦਦ ਕਰਦੀ ਹੈ। ਜੇ Chrome ਨੂੰ ਸ਼ੱਕ ਹੈ ਕਿ ਕੋਈ ਸਾਈਟ ਤੁਹਾਨੂੰ ਟਰੈਕ ਕਰ ਰਹੀ ਹੈ, ਤਾਂ ਤੁਹਾਡਾ ਕੁਝ ਟਰੈਫ਼ਿਕ ਪਰਦੇਦਾਰੀ ਸਰਵਰਾਂ ਰਾਹੀਂ ਭੇਜਿਆ ਜਾ ਸਕਦਾ ਹੈ।</translation>
<translation id="33479675708419823">ਤੁਹਾਡੇ ਵੱਲੋਂ Chrome ਵਿੱਚ ਸਾਈਨ-ਇਨ ਹੋਣ 'ਤੇ, ਇਹ ਸੈਟਿੰਗ ਤੁਹਾਡੇ IP ਪਤੇ ਨੂੰ ਪ੍ਰਾਈਵੇਟ ਰੱਖਣ ਵਿੱਚ ਮਦਦ ਕਰਦੀ ਹੈ। ਜੇ Chrome ਨੂੰ ਸ਼ੱਕ ਹੈ ਕਿ ਕੋਈ ਸਾਈਟ ਤੁਹਾਨੂੰ ਟਰੈਕ ਕਰ ਰਹੀ ਹੈ, ਤਾਂ ਤੁਹਾਡਾ ਕੁਝ ਟਰੈਫ਼ਿਕ ਪਰਦੇਦਾਰੀ ਸਰਵਰਾਂ ਰਾਹੀਂ ਭੇਜਿਆ ਜਾ ਸਕਦਾ ਹੈ। ਇਸ ਬਾਰੇ ਹੋਰ ਜਾਣੋ ਕਿ <ph name="LINK_BEGIN" />IP ਸੁਰੱਖਿਆ ਕਿਵੇਂ ਕੰਮ ਕਰਦੀ ਹੈ<ph name="LINK_END" /></translation>
<translation id="3529311220178827364">ਆਪਣਾ IP ਪਤਾ ਲੁਕਾਉਣ ਬਾਰੇ ਹੋਰ ਜਾਣੋ</translation>
<translation id="4301151630239508244">ਵਿਗਿਆਪਨ ਦੇ ਵਿਸ਼ੇ ਕਈ ਚੀਜ਼ਾਂ ਵਿੱਚੋਂ ਬਸ ਇੱਕ ਹਨ, ਜਿਨ੍ਹਾਂ ਦੀ ਵਰਤੋਂ ਸਾਈਟ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਕਰ ਸਕਦੀ ਹੈ। ਵਿਗਿਆਪਨ ਦੇ ਵਿਸ਼ਿਆਂ ਦੇ ਬਿਨਾਂ ਵੀ, ਸਾਈਟਾਂ ਤੁਹਾਨੂੰ ਹਾਲੇ ਵੀ ਵਿਗਿਆਪਨ ਦਿਖਾ ਸਕਦੀਆਂ ਹਨ, ਪਰ ਉਹ ਘੱਟ ਵਿਅਕਤੀਗਤ ਹੋ ਸਕਦੇ ਹਨ। <ph name="BEGIN_LINK_1" />ਆਪਣੀ ਵਿਗਿਆਪਨ ਪਰਦੇਦਾਰੀ ਦਾ ਪ੍ਰਬੰਧਨ ਕਰਨ<ph name="END_LINK_1" /> ਬਾਰੇ ਹੋਰ ਜਾਣੋ।</translation>
<translation id="4598427486995631491">ਆਪਣਾ IP ਪਤਾ ਲੁਕਾਓ</translation>
<translation id="6371812158043974664">ਤੁਹਾਡੇ ਵੱਲੋਂ Chromium ਵਿੱਚ ਸਾਈਨ-ਇਨ ਹੋਣ 'ਤੇ, ਇਹ ਸੈਟਿੰਗ ਤੁਹਾਡੇ IP ਪਤੇ ਨੂੰ ਪ੍ਰਾਈਵੇਟ ਰੱਖਣ ਵਿੱਚ ਮਦਦ ਕਰਦੀ ਹੈ। ਜੇ Chromium ਨੂੰ ਸ਼ੱਕ ਹੈ ਕਿ ਕੋਈ ਸਾਈਟ ਤੁਹਾਨੂੰ ਟਰੈਕ ਕਰ ਰਹੀ ਹੈ, ਤਾਂ ਤੁਹਾਡਾ ਕੁਝ ਟਰੈਫ਼ਿਕ ਪਰਦੇਦਾਰੀ ਸਰਵਰਾਂ ਰਾਹੀਂ ਭੇਜਿਆ ਜਾ ਸਕਦਾ ਹੈ। ਇਸ ਬਾਰੇ ਹੋਰ ਜਾਣੋ ਕਿ <ph name="LINK_BEGIN" />IP ਸੁਰੱਖਿਆ ਕਿਵੇਂ ਕੰਮ ਕਰਦੀ ਹੈ<ph name="LINK_END" /></translation>
<translation id="7040031291654706261"><ph name="BEGIN_LINK" />IP ਸੁਰੱਖਿਆ ਦੇ ਕੰਮ ਕਰਨ ਦੇ ਤਰੀਕੇ ਬਾਰੇ<ph name="END_LINK" /> ਜਾਣੋ</translation>
</translationbundle>