<?xml version="1.0" ?>
<!DOCTYPE translationbundle>
<translationbundle lang="pa">
<translation id="1135328998467923690">ਪੈਕੇਜ ਅਵੈਧ ਹੈ: '<ph name="ERROR_CODE" />'.</translation>
<translation id="1140871961407805696">ਪਿਛਲਾ</translation>
<translation id="1196338895211115272">ਨਿੱਜੀ ਕੁੰਜੀ ਨਿਰਯਾਤ ਕਰਨ ਵਿੱਚ ਅਸਫਲ।</translation>
<translation id="132960226125594336">ਸਮੱਗਰੀ ਸਕ੍ਰਿਪਟ ਲਈ '<ph name="RELATIVE_PATH" />' ਫ਼ਾਈਲ ਲੋਡ ਨਹੀਂ ਕੀਤੀ ਜਾ ਸਕੀ ਕਿਉਂਕਿ ਇਸ ਫ਼ਾਈਲ ਦਾ ਆਕਾਰ ਅਧਿਕਤਮ ਸਕ੍ਰਿਪਟ ਆਕਾਰ ਜਾਂ ਐਕਸਟੈਂਸ਼ਨ ਦੇ ਅਧਿਕਤਮ ਕੁੱਲ ਸਮੱਗਰੀ ਸਕ੍ਰਿਪਟ ਆਕਾਰ ਤੋਂ ਵੱਧ ਹੈ।</translation>
<translation id="1420684932347524586">Yikes! ਬੇਤਰਤੀਬ RSA ਨਿੱਜੀ ਕੁੰਜੀ ਬਣਾਉਣ ਵਿੱਚ ਅਸਫਲ।</translation>
<translation id="1445572445564823378">ਇਹ ਐਕਸਟੈਂਸ਼ਨ <ph name="PRODUCT_NAME" /> ਨੂੰ ਹੌਲਾ ਕਰ ਰਿਹਾ ਹੈ। <ph name="PRODUCT_NAME" /> ਦੀ ਕਾਰਗੁਜ਼ਾਰੀ ਨੂੰ ਮੁੜ-ਬਹਾਲ ਕਰਨ ਲਈ ਐਕਸਟੈਂਸ਼ਨ ਨੂੰ ਬੰਦ ਕਰੋ।</translation>
<translation id="1468038450257740950">WebGL ਸਮਰਥਿਤ ਨਹੀਂ ਹੈ।</translation>
<translation id="1610570795592207282">ਸਕ੍ਰਿਪਟ ਦੇ ਲਈ css '<ph name="RELATIVE_PATH" />' ਨੂੰ ਲੋਡ ਨਹੀਂ ਕੀਤਾ ਜਾ ਸਕਿਆ।</translation>
<translation id="1803557475693955505">ਬੈਕਗ੍ਰਾਊਂਡ ਪੰਨਾ '<ph name="BACKGROUND_PAGE" />' ਲੋਡ ਨਹੀਂ ਕੀਤਾ ਜਾ ਸਕਿਆ।</translation>
<translation id="2159915644201199628">ਚਿੱਤਰ ਡੀਕੋਡ ਨਹੀਂ ਕਰ ਸਕਿਆ: '<ph name="IMAGE_NAME" />'</translation>
<translation id="2350172092385603347">ਸਥਾਨੀਕਰਨ ਵਰਤਿਆ, ਪਰ default_locale ਮੈਨੀਫ਼ੈਸਟ ਵਿੱਚ ਨਹੀਂ ਦਿੱਤਾ ਹੋਇਆ ਸੀ।</translation>
<translation id="2576842806987913196">ਇਸ ਨਾਮ ਨਾਲ ਪਹਿਲਾਂ ਹੀ ਇੱਕ CRX ਫਾਈਲ ਮੌਜੂਦ ਹੈ।</translation>
<translation id="2785530881066938471">ਸਮੱਗਰੀ ਸਕ੍ਰਿਪਟ ਲਈ ਫ਼ਾਈਲ '<ph name="RELATIVE_PATH" />' ਲੋਡ ਨਹੀਂ ਕੀਤੀ ਜਾ ਸਕੀ। ਇਹ UTF-8 ਇਨਕੋਡ ਵਿੱਚ ਨਹੀਂ ਹੈ।</translation>
<translation id="2903070246402204397"><ph name="EXTENSION_NAME" /> (ਐਕਸਟੈਂਸ਼ਨ ਆਈ.ਡੀ. "<ph name="EXTENSION_ID" />") ਨੂੰ ਤੁਹਾਡੇ ਪ੍ਰਸ਼ਾਸਕ ਵੱਲੋਂ ਬਲਾਕ ਕੀਤਾ ਗਿਆ। <ph name="ADMIN_INFO" /></translation>
<translation id="2988488679308982380">ਪੈਕੇਜ ਸਥਾਪਤ ਨਹੀਂ ਹੋ ਸਕਿਆ: '<ph name="ERROR_CODE" />'</translation>
<translation id="3115238746683532089">ਵਿਕਰੇਤਾ <ph name="VENDOR_ID" /> ਤੋਂ ਅਗਿਆਤ ਉਤਪਾਦ <ph name="PRODUCT_ID" /> (ਸੀਰੀਅਲ ਨੰਬਰ <ph name="SERIAL_NUMBER" />)</translation>
<translation id="3144135466825225871">crx ਫ਼ਾਈਲ ਬਦਲੀ ਕਰਨਾ ਅਸਫਲ ਰਿਹਾ। ਇਹ ਦੇਖਣ ਲਈ ਜਾਂਚ ਕਰੋ ਕਿ ਫ਼ਾਈਲ ਵਰਤੋਂ ਵਿੱਚ ਹੈ ਜਾਂ ਨਹੀਂ।</translation>
<translation id="3163201441334626963">ਵਿਕਰੇਤਾ <ph name="VENDOR_ID" /> ਤੋਂ ਅਗਿਆਤ ਉਤਪਾਦ <ph name="PRODUCT_ID" /></translation>
<translation id="3369521687965833290">ਐਕਸਟੈਂਸ਼ਨ ਅਣਪੈਕ ਨਹੀਂ ਹੋ ਸਕਿਆ। ਇੱਕ ਐਕਸਟੈਂਸ਼ਨ ਨੂੰ ਸੁਰੱਖਿਅਤ ਰੂਪ ਨਾਲ ਅਣਪੈਕ ਕਰਨ ਲਈ, ਤੁਹਾਡੇ ਪ੍ਰੋਫਾਈਲ ਡਾਇਰੈਕਟਰੀ ਵੱਲ ਇੱਕ ਪਾਥ ਹੋਣਾ ਚਾਹੀਦਾ ਹੈ, ਜੋ ਇੱਕ ਡਰਾਈਵ ਲੈਟਰ ਨਾਲ ਸ਼ੁਰੂ ਹੁੰਦਾ ਹੋਵੇ ਅਤੇ ਇਸ ਵਿੱਚ ਕੋਈ ਜੰਕਸ਼ਨ, ਮਾਉਂਟ ਪੁਆਇੰਟ ਜਾਂ ਸਿਮਲਿੰਕ ਨਾ ਹੋਵੇ। ਤੁਹਾਡੇ ਪ੍ਰੋਫਾਈਲ ਲਈ ਕੋਈ ਅਜਿਹਾ ਪਾਥ ਮੌਜੂਦ ਨਹੀਂ ਹੈ।</translation>
<translation id="3393440416772303020"><ph name="PRODUCT_NAME" /> (ਸੀਰੀਅਲ ਨੰਬਰ <ph name="SERIAL_NUMBER" />)</translation>
<translation id="3466070586188012397">ਵਿਕਰੇਤਾ <ph name="VENDOR_ID" /> ਤੋਂ <ph name="PRODUCT_NAME" /> (ਸੀਰੀਅਲ ਨੰਬਰ <ph name="SERIAL_NUMBER" />)</translation>
<translation id="3561217442734750519">ਨਿੱਜੀ ਕੁੰਜੀ ਲਈ ਇਨਪੁਟ ਵੈਲਯੂ ਇੱਕ ਪ੍ਰਮਾਣਿਕ ਮਾਰਗ ਹੋਣੀ ਚਾਹੀਦੀ ਹੈ।</translation>
<translation id="388442998277590542">ਵਿਕਲਪ ਪੰਨਾ '<ph name="OPTIONS_PAGE" />' ਲੋਡ ਨਹੀਂ ਕੀਤਾ ਜਾ ਸਕਿਆ।</translation>
<translation id="3984413272403535372">ਐਕਸਟੈਂਸ਼ਨ ਸਾਈਨ-ਇਨ ਕਰਨ ਵੇਲੇ ਗੜਬੜ।</translation>
<translation id="4115165561519362854">ਇਸ ਮਸ਼ੀਨ ਦੇ ਪ੍ਰਬੰਧਕ ਨੂੰ <ph name="EXTENSION_NAME" /> ਲਈ <ph name="EXTENSION_VERSION" /> ਦਾ ਇੱਕ ਨਿਊਨਤਮ ਵਰਜਨ ਰੱਖਣ ਦੀ ਲੋੜ ਹੈ। ਇਸਨੂੰ ਓਦੋਂ ਤੱਕ ਚਾਲੂ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਇਸਨੂੰ ਉਸ ਵਰਜਨ (ਜਾਂ ਉਸਤੋਂ ਬਾਅਦ ਵਾਲੇ) ਨਾਲ ਅੱਪਡੇਟ ਨਾ ਕੀਤਾ ਜਾਵੇ।</translation>
<translation id="4233778200880751280">ਬਾਰੇ ਪੰਨਾ '<ph name="ABOUT_PAGE" />' ਲੋਡ ਨਹੀਂ ਕੀਤਾ ਜਾ ਸਕਿਆ।</translation>
<translation id="471800408830181311">ਨਿੱਜੀ ਕੁੰਜੀ ਨੂੰ ਆਉਟਪੁਟ ਕਰਨ ਵਿੱਚ ਅਸਫਲ।</translation>
<translation id="4811956658694082538">ਪੈਕੇਜ ਸਥਾਪਤ ਨਹੀਂ ਕੀਤਾ ਜਾ ਸਕਿਆ ਕਿਉਂਕਿ ਇੱਕ ਵਰਤੋਂਕਾਰ ਪ੍ਰਕਿਰਿਆ ਕ੍ਰੈਸ਼ ਹੋ ਗਈ ਸੀ। Chrome ਨੂੰ ਮੁੜ ਸ਼ੁਰੂ ਕਰਕੇ ਦੁਬਾਰਾ ਕੋਸ਼ਿਸ਼ ਕਰੋ।</translation>
<translation id="4988792151665380515">ਜਨਤਕ ਕੁੰਜੀ ਨਿਰਯਾਤ ਕਰਨ ਵਿੱਚ ਅਸਫਲ।</translation>
<translation id="5026754133087629784">Webview: <ph name="WEBVIEW_TAG_NAME" /></translation>
<translation id="5098647635849512368">ਪੈਕ ਲਈ ਡਾਇਰੈਕਟਰੀ ਵੱਲ ਪੂਰਾ ਪਾਥ ਨਹੀਂ ਲੱਭ ਸਕਦਾ।</translation>
<translation id="5160071981665899014">ਸਕ੍ਰਿਪਟ ਦੇ ਲਈ JavaScript '<ph name="RELATIVE_PATH" />' ਨੂੰ ਲੋਡ ਨਹੀਂ ਕੀਤਾ ਜਾ ਸਕਿਆ।</translation>
<translation id="5356315618422219272">Appview: <ph name="APPVIEW_TAG_NAME" /></translation>
<translation id="5456409301717116725">ਇਸ ਐਕਸਟੈਂਸ਼ਨ ਵਿੱਚ ਮੁੱਖ ਫਾਈਲ '<ph name="KEY_PATH" />' ਸ਼ਾਮਲ ਹੈ। ਸੰਭਵ ਤੌਰ 'ਤੇ ਤੁਸੀਂ ਇਹ ਨਹੀਂ ਚਾਹੁੰਦੇ।</translation>
<translation id="5486326529110362464">ਨਿੱਜੀ ਕੁੰਜੀ ਲਈ ਇਨਪੁਟ ਵੈਲਯੂ ਮੌਜੂਦ ਹੋਣੀ ਚਾਹੀਦੀ ਹੈ।</translation>
<translation id="5972529113578162692">ਇਸ ਮਸ਼ੀਨ ਦੇ ਪ੍ਰਬੰਧਕ ਨੂੰ <ph name="EXTENSION_NAME" /> ਇੰਸਟੌਲ ਕੀਤੇ ਜਾਣ ਦੀ ਲੋੜ ਹੈ। ਇਸਨੂੰ ਅਣਇੰਸਟੌਲ ਨਹੀਂ ਕੀਤਾ ਜਾ ਸਕਦਾ।</translation>
<translation id="6027032947578871493"><ph name="VENDOR_NAME" /> ਤੋਂ ਅਗਿਆਤ ਉਤਪਾਦ <ph name="PRODUCT_ID" /> (ਸੀਰੀਅਲ ਨੰਬਰ <ph name="SERIAL_NUMBER" />)</translation>
<translation id="6068932090455285721">ਵਿਕਰੇਤਾ <ph name="VENDOR_ID" /> ਤੋਂ <ph name="PRODUCT_NAME" /></translation>
<translation id="6143635259298204954">ਐਕਸਟੈਂਸ਼ਨ ਨੂੰ ਅਣਪੈਕ ਨਹੀਂ ਕਰ ਸਕਿਆ। ਇੱਕ ਐਕਸਟੈਂਸ਼ਨ ਨੂੰ ਸੁਰੱਖਿਅਤ ਰੂਪ ਨਾਲ ਅਂਣਪੈਕ ਕਰਨ ਲਈ, ਤੁਹਾਡੇ ਪ੍ਰੋਫਾਈਲ ਡਾਇਰੈਕਟਰੀ ਵੱਲ ਇੱਕ ਪਾਥ ਹੋਣਾ ਚਾਹੀਦਾ ਹੈ, ਜਿਸ ਵਿੱਚ ਇੱਕ ਸਿਮਲਿੰਕ ਵੀ ਨਾ ਹੋਵੇ। ਤੁਹਾਡੇ ਪ੍ਰੋਫਾਈਲ ਲਈ ਕੋਈ ਅਜਿਹਾ ਪਾਥ ਨਹੀਂ ਹੈ।</translation>
<translation id="6322279351188361895">ਨਿੱਜੀ ਕੁੰਜੀ ਪੜ੍ਹਨ ਵਿੱਚ ਅਸਫਲ।</translation>
<translation id="6391538222494443604">ਇਨਪੁਟ ਡਾਇਰੈਕਟਰੀ ਮੌਜੂਦ ਹੋਣੀ ਚਾਹੀਦੀ ਹੈ।</translation>
<translation id="641087317769093025">ਐਕਸਟੈਂਸ਼ਨ ਨੂੰ ਅਣਜ਼ਿਪ ਨਹੀਂ ਕਰ ਸਕਿਆ</translation>
<translation id="6542618148162044354">"<ph name="APP_NAME" />" ਵੱਲੋਂ ਤੁਹਾਡੀਆਂ ਇੱਕ ਜਾਂ ਵਧੇਰੇ ਡੀਵਾਈਸਾਂ ਤੱਕ ਪਹੁੰਚ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ:</translation>
<translation id="657064425229075395">ਬੈਕਗ੍ਰਾਊਂਡ ਸਕ੍ਰਿਪਟ '<ph name="BACKGROUND_SCRIPT" />' ਲੋਡ ਨਹੀਂ ਕੀਤੀ ਜਾ ਸਕੀ।</translation>
<translation id="6580950983454333167"><ph name="VENDOR_NAME" /> ਦਾ <ph name="PRODUCT_NAME" /> (ਸੀਰੀਅਲ ਨੰਬਰ <ph name="SERIAL_NUMBER" />)</translation>
<translation id="677806580227005219">Mimehandler: <ph name="MIMEHANDLERVIEW_TAG_NAME" /></translation>
<translation id="6840444547062817500">ਇਹ ਐਕਸਟੈਂਸ਼ਨ ਬਹੁਤ ਵਾਰ ਖੁਦ ਹੀ ਰੀਲੋਡ ਕੀਤੀ ਗਈ।</translation>
<translation id="7003844668372540529"><ph name="VENDOR_NAME" /> ਤੋਂ ਅਗਿਆਤ ਉਤਪਾਦ <ph name="PRODUCT_ID" /></translation>
<translation id="7068383018033524534">ਮੈਨੀਫ਼ੈਸਟ ਫ਼ਾਈਲ ਅਵੈਧ ਹੈ</translation>
<translation id="7217838517480956708">ਇਸ ਮਸ਼ੀਨ ਦੇ ਪ੍ਰਬੰਧਕ ਨੂੰ <ph name="EXTENSION_NAME" /> ਇੰਸਟੌਲ ਕੀਤੇ ਜਾਣ ਦੀ ਲੋੜ ਹੈ। ਇਸਨੂੰ ਹਟਾਇਆ ਜਾਂ ਸੰਸ਼ੋਧਿਤ ਨਹੀਂ ਕੀਤਾ ਜਾ ਸਕਦਾ।</translation>
<translation id="7612608473764576263">ਪ੍ਰਾਈਵੇਟ ਕੁੰਜੀ ਲਈ ਇਨਪੁੱਟ ਮੁੱਲ ਵੈਧ ਫਾਰਮੈਟ ਵਿੱਚ ਹੋਣਾ ਲਾਜ਼ਮੀ ਹੈ (PKCS#8-ਫਾਰਮੈਟ PEM-ਇਨਕੋਡ ਕੀਤੀ ਗਈ RSA ਕੁੰਜੀ)।</translation>
<translation id="7939686037314084444">ਐਕਸਟੈਂਸ਼ਨ ਨੂੰ ਸਹੀ ਢੰਗ ਨਾਲ ਲੋਡ ਕਰਨਾ ਅਸਫਲ ਰਿਹਾ। ਇਸ ਲਈ ਸ਼ਾਇਦ ਇਹ ਐਕਸਟੈਂਸ਼ਨ ਨੈੱਟਵਰਕ ਬੇਨਤੀਆਂ ਨੂੰ ਨਾ ਰੋਕ ਸਕੇ।</translation>
<translation id="7972881773422714442">ਚੋਣਾਂ: <ph name="EXTENSIONOPTIONS_TAG_NAME" /></translation>
<translation id="8035920974645200807">ਅਗਲਾ ਕੈਮਰਾ</translation>
<translation id="8047248493720652249">ਇਹ ਐਕਸਟੈਂਸ਼ਨ ਡਾਊਨਲੋਡ "<ph name="ATTEMPTED_FILENAME" />" ਨੂੰ ਨਾਮ ਦੇਣ ਵਿੱਚ ਅਸਫਲ ਰਹੀ ਕਿਉਂਕਿ ਦੂਜੀ ਐਕਸਟੈਂਸ਼ਨ (<ph name="EXTENSION_NAME" />) ਨੇ ਇੱਕ ਵੱਖ ਫ਼ਾਈਲਨਾਮ "<ph name="ACTUAL_FILENAME" />" ਨਿਰਧਾਰਤ ਕੀਤਾ।</translation>
<translation id="8284835137979141223"><ph name="VENDOR_NAME" /> ਤੋਂ <ph name="PRODUCT_NAME" /></translation>
<translation id="8517576857589387417">ਮੈਨੀਫ਼ੈਸਟ ਫ਼ਾਈਲ ਮੌਜੂਦ ਨਹੀਂ ਹੈ ਜਾਂ ਪੜ੍ਹਨਯੋਗ ਨਹੀਂ ਹੈ</translation>
<translation id="8636666366616799973">ਪੈਕੇਜ ਅਵੈਧ ਹੈ। ਵੇਰਵੇ: '<ph name="ERROR_MESSAGE" />'।</translation>
<translation id="8761756413268424715">"<ph name="APP_NAME" />" ਵੱਲੋਂ ਤੁਹਾਡੀਆਂ ਡੀਵਾਈਸਾਂ ਵਿੱਚੋਂ ਇੱਕ ਤੱਕ ਪਹੁੰਚ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ:</translation>
<translation id="8885905466771744233">ਨਿਸ਼ਚਿਤ ਐਕਸਟੈਂਸ਼ਨ ਲਈ ਇੱਕ ਨਿੱਜੀ ਕੁੰਜੀ ਪਹਿਲਾਂ ਹੀ ਮੌਜੂਦ ਹੈ। ਉਹ ਕੁੰਜੀ ਦੁਬਾਰਾ ਵਰਤੋ ਜਾਂ ਪਹਿਲਾਂ ਇਸਨੂੰ ਮਿਟਾਓ।</translation>
<translation id="9039223174332979184">ਇਸ ਮਸ਼ੀਨ ਦੇ ਪ੍ਰਸ਼ਾਸਕ ਨੂੰ <ph name="EXTENSION_NAME" /> ਦੇ ਘੱਟੋ-ਘੱਟ 3 ਦੇ ਮੈਨੀਫ਼ੈਸਟ ਵਰਜਨ ਦੀ ਲੋੜ ਹੁੰਦੀ ਹੈ।</translation>
<translation id="907841381057066561">ਪੈਕੇਜਿੰਗ ਦੇ ਦੌਰਾਨ ਅਸਥਾਈ ਜ਼ਿਪ ਫਾਈਲ ਬਣਾਉਣ ਵਿੱਚ ਅਸਫਲ।</translation>
<translation id="941543339607623937">ਅਵੈਧ ਨਿੱਜੀ ਕੁੰਜੀ।</translation>
</translationbundle>