chromium/ios/chrome/app/strings/resources/ios_chromium_strings_pa.xtb

<?xml version="1.0" ?>
<!DOCTYPE translationbundle>
<translationbundle lang="pa">
<translation id="1046370274005147998">Chromium ਵਿੱਚ ਅਵਾਜ਼ ਨਾਲ ਖੋਜੋ।</translation>
<translation id="1047130070405668746">Chromium ਚੁਣੋ</translation>
<translation id="1091252999271033193">ਇਸਦਾ ਮਤਲਬ ਹੈ ਕਿ Chromium ਹਰ ਵਾਰ ਮੋਬਾਈਲ ਸਾਈਟ ਲਈ ਬੇਨਤੀ ਕਰੇਗਾ।</translation>
<translation id="1115463765356382667">ਹੇਠਾਂ ਸੁਝਾਈਆਂ ਗਈਆਂ ਇਨ੍ਹਾਂ ਕਾਰਵਾਈਆਂ ਨੂੰ Chromium ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪੂਰਾ ਕਰੋ।</translation>
<translation id="1171824629317156389">iOS 'ਤੇ Chromium Settings ਖੋਲ੍ਹੋ, ਫਿਰ "Default Browser App" 'ਤੇ ਟੈਪ ਕਰੋ ਅਤੇ Chromium ਚੁਣੋ।</translation>
<translation id="1185134272377778587">Chromium ਬਾਰੇ</translation>
<translation id="1257458525759135959">ਚਿੱਤਰਾਂ ਨੂੰ ਰੱਖਿਅਤ ਕਰਨ ਲਈ, Chromium ਨੂੰ ਤੁਹਾਡੀਆਂ ਫ਼ੋਟੋਆਂ ਸ਼ਾਮਲ ਕਰਨ ਦੇਣ ਲਈ ਸੈਟਿੰਗਾਂ 'ਤੇ ਟੈਪ ਕਰੋ</translation>
<translation id="12739128458173458">ਇਸ ਟੈਬ ਨੂੰ ਕਿਸੇ ਹੋਰ ਡੀਵਾਈਸ 'ਤੇ ਭੇਜਣ ਲਈ ਦੋਵਾਂ ਡੀਵਾਈਸਾਂ 'ਤੇ Chromium ਵਿੱਚ ਸਾਈਨ-ਇਨ ਕਰੋ।</translation>
<translation id="1361748954329991663">Chromium ਦਾ ਇਹ ਵਰਜਨ ਪੁਰਾਣਾ ਹੈ। ਜੇ <ph name="BEGIN_LINK" />ਐਪ ਸਟੋਰ<ph name="END_LINK" /> ਵਿੱਚ ਕੋਈ ਅੱਪਡੇਟ ਉਪਲਬਧ ਨਹੀਂ ਹੈ, ਤਾਂ ਇਹ ਸੰਭਵ ਹੈ ਕਿ ਤੁਹਾਡਾ ਡੀਵਾਈਸ ਹੁਣ Chromium ਦੇ ਨਵੇਂ ਵਰਜਨਾਂ ਦਾ ਸਮਰਥਨ ਨਹੀਂ ਕਰਦਾ ਹੈ।</translation>
<translation id="1423007117030725713">ਇੱਕ ਨਵੀਂ Chromium ਟੈਬ ਵਿੱਚ ਕੋਈ ਖੋਜ ਸ਼ੁਰੂ ਕਰੋ।</translation>
<translation id="1431818719585918472">Chromium ਨੂੰ ਤੁਹਾਡੀਆਂ ਇਨਕੋਗਨਿਟੋ ਟੈਬਾਂ ਲਾਕ ਕਰਨ ਦਿਓ।</translation>
<translation id="146407871188825689">iPad 'ਤੇ ਪੂਰਵ-ਨਿਰਧਾਰਿਤ ਤੌਰ 'ਤੇ Chromium ਦੀ ਵਰਤੋਂ ਕਰੋ</translation>
<translation id="1472013873724362412">ਤੁਹਾਡਾ ਖਾਤਾ Chromium 'ਤੇ ਕੰਮ ਨਹੀਂ ਕਰਦਾ। ਕਿਰਪਾ ਕਰਕੇ ਆਪਣੇ ਡੋਮੇਨ ਪ੍ਰਸ਼ਾਸਕ ਨੂੰ ਸੰਪਰਕ ਕਰੋ ਜਾਂ ਸਾਈਨ-ਇਨ ਲਈ ਇੱਕ ਨਿਯਮਿਤ Google ਖਾਤੇ ਦੀ ਵਰਤੋਂ ਕਰੋ।</translation>
<translation id="1503199973012840174">ਤੁਹਾਡੇ Chromium ਦਾ ਵਰਜਨ ਪੁਰਾਣਾ ਹੈ। ਸੁਰੱਖਿਅਤ ਰਹਿਣ ਲਈ ਇਸਨੂੰ ਅੱਪਡੇਟ ਕਰੋ।</translation>
<translation id="1507010443238049608">Chromium ਦੀਆਂ ਵਿਸ਼ੇਸ਼ਤਾਵਾਂ ਅਤੇ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ</translation>
<translation id="1513122820609681462">Chromium ਨੂੰ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਸੈੱਟ ਕਰੋ</translation>
<translation id="1531155317299575425">Chromium ਵਿੱਚ ਸਾਈਨ-ਇਨ ਕਰਨ ਲਈ ਉਤਪ੍ਰੇਰਕਾਂ ਨੂੰ ਦਿਖਾਉਂਦਾ ਹੈ।</translation>
<translation id="1561849081734670621">Chromium ਵਿੱਚ ਲਾਕਡਾਊਨ ਮੋਡ ਨੂੰ ਬੰਦ ਕਰਨ ਲਈ, ਆਪਣੇ iPhone 'ਤੇ ਇਸਨੂੰ ਬੰਦ ਕਰੋ।</translation>
<translation id="159029779861043703">Chromium ਤੁਹਾਡੇ ਸੰਵੇਦਨਸ਼ੀਲ ਡਾਟੇ ਨੂੰ ਚਿਹਰਾ ਆਈਡੀ ਨਾਲ ਸੁਰੱਖਿਅਤ ਰੱਖਦਾ ਹੈ।</translation>
<translation id="1591119736686995611">Chromium ਟੈਬ ਗਰਿੱਡ ਖੋਲ੍ਹਦਾ ਹੈ।</translation>
<translation id="16001233025397167">ਸੁਰੱਖਿਆ ਜਾਂਚ ਡਾਟਾ ਉਲੰਘਣਾਵਾਂ, ਅਸੁਰੱਖਿਅਤ ਵੈੱਬਸਾਈਟਾਂ ਅਤੇ ਹੋਰ ਚੀਜ਼ਾਂ ਤੋਂ ਸੁਰੱਖਿਅਤ ਰਹਿਣ ਵਿੱਚ ਮਦਦ ਕਰਦੀ ਹੈ। Chromium ਵੱਲੋਂ ਤੁਹਾਡੇ ਲਈ ਪਛਾਣੀਆਂ ਗਈਆਂ ਕਿਸੇ ਵੀ ਤਰ੍ਹਾਂ ਦੀਆਂ ਪਰਦੇਦਾਰੀ ਜਾਂ ਸੁਰੱਖਿਆ ਸਮੱਸਿਆਵਾਂ ਸੰਬੰਧੀ ਅਲਰਟ ਪ੍ਰਾਪਤ ਕਰੋ।</translation>
<translation id="1611584326765829247">Chromium ਨੂੰ ਤੁਹਾਡੇ ਪੈਕੇਜਾਂ ਨੂੰ ਟਰੈਕ ਕਰਨ ਵਿੱਚ ਤੁਹਾਡੀ ਮਦਦ ਕਰਨ ਦਿਓ</translation>
<translation id="1617663976202781617">Chromium ਸਿੰਕ ਤੋਂ ਡਾਟਾ</translation>
<translation id="1647558790457890304">Chromium ਸੈਟਿੰਗਾਂ</translation>
<translation id="164952285225495380">ਇਸ ਪੈਕੇਜ ਨੂੰ ਪਹਿਲਾਂ ਹੀ Chromium 'ਤੇ ਟਰੈਕ ਕੀਤਾ ਜਾ ਚੁੱਕਾ ਹੈ।</translation>
<translation id="1707458603865303524">ਸੁਨੇਹੇ ਜਾਂ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰ ਕੇ ਕਿਸੇ ਵੇਲੇ ਵੀ Chromium ਦੀ ਵਰਤੋਂ ਕਰੋ।</translation>
<translation id="1722370509450468186">ਤੁਹਾਡੇ ਪਾਸਵਰਡ ਨੂੰ ਤੁਹਾਡੇ ਖਾਤੇ (<ph name="EMAIL" />) ਵਿੱਚ ਰੱਖਿਅਤ ਕੀਤਾ ਜਾਵੇਗਾ।</translation>
<translation id="1791845338122684020">ਇਸ ਨਾਲ ਤੁਹਾਡਾ Chromium ਇਤਿਹਾਸ ਪੰਨਾ ਖੁੱਲ੍ਹਦਾ ਹੈ।</translation>
<translation id="1811860791247653035">ਵਿਅਕਤੀਗਤਕਰਨ ਅਤੇ ਹੋਰ ਵਿਸ਼ੇਸ਼ਤਾਵਾਂ ਲਈ, <ph name="FEATURE_NAME_1" /> ਅਤੇ <ph name="FEATURE_NAME_2" /> ਵਿੱਚ Chromium ਸ਼ਾਮਲ ਕਰੋ</translation>
<translation id="1838412507805038478">Chromium ਨੇ ਇਹ ਪੁਸ਼ਟੀ ਕੀਤੀ ਹੈ ਕਿ ਇਸ ਵੈੱਬਸਾਈਟ ਦਾ ਪ੍ਰਮਾਣ-ਪੱਤਰ <ph name="ISSUER" /> ਨੇ ਜਾਰੀ ਕੀਤਾ ਹੈ।</translation>
<translation id="1843424232666537147">Chromium ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਹਨ, ਜੋ ਤੁਹਾਨੂੰ ਤੁਹਾਡਾ ਇੰਟਰਨੈੱਟ ਡਾਟਾ ਅਤੇ ਇਹ ਵਿਵਸਥਿਤ ਕਰਨ ਵਿੱਚ ਮਦਦ ਕਰਦੀਆਂ ਹਨ ਕਿ ਤੁਸੀਂ ਕਿੰਨੀ ਜਲਦੀ ਵੈੱਬ-ਪੰਨੇ ਲੋਡ ਕਰਨ ਕਰ ਸਕਦੇ ਹੋ।
<ph name="BEGIN_LINK" />ਹੋਰ ਜਾਣੋ<ph name="END_LINK" /></translation>
<translation id="1847960401032164406">Chromium ਵਿੱਚ Maps</translation>
<translation id="1867772173333403444">4. Chromium ਚੁਣੋ</translation>
<translation id="2006345422933397527">Chromium ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਿਆ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰਕੇ ਦੇਖੋ।</translation>
<translation id="2042889939382983733">ਆਪਣਾ Chromium ਇਤਿਹਾਸ ਦੇਖੋ</translation>
<translation id="2052320862053429062">Chromium ਨਿਯਮਿਤ ਤੌਰ 'ਤੇ ਆਨਲਾਈਨ ਪ੍ਰਕਾਸ਼ਿਤ ਕੀਤੀਆਂ ਗਈਆਂ ਸੂਚੀਆਂ ਨਾਲ ਤੁਹਾਡੇ ਪਾਸਵਰਡਾਂ ਦੀ ਜਾਂਚ ਕਰਦਾ ਹੈ। ਅਜਿਹਾ ਕਰਨ ਵੇਲੇ, ਤੁਹਾਡੇ ਪਾਸਵਰਡ ਅਤੇ ਵਰਤੋਂਕਾਰ ਨਾਮ ਇਨਕ੍ਰਿਪਟ ਕੀਤੇ ਜਾਂਦੇ ਹਨ, ਇਸ ਲਈ ਉਹ Google ਸਮੇਤ ਕਿਸੇ ਵੱਲੋਂ ਵੀ ਪੜ੍ਹੇ ਨਹੀਂ ਜਾ ਸਕਦੇ।</translation>
<translation id="2054703085270098503">Chromium ਨਾਲ ਸੁਰੱਖਿਅਤ ਰਹੋ</translation>
<translation id="2098023844024447022">Chromium ਵਿੱਚ 'ਮੇਰੀ ਨਵੀਨਤਮ ਟੈਬ' ਖੋਲ੍ਹੋ।</translation>
<translation id="2109439615198500433">Chromium ਲਈ ਨੁਕਤਾ</translation>
<translation id="2147210759439165826">ਸਮੱਗਰੀ ਅਤੇ ਲਾਹੇਵੰਦ Chromium ਨੁਕਤਿਆਂ ਬਾਰੇ ਜਾਣੂ ਰਹੋ।</translation>
<translation id="2168108852149185974">ਕੁਝ ਐਡ-ਆਨ ਨਾਲ Chromium ਕ੍ਰੈਸ਼ ਹੋ ਜਾਂਦਾ ਹੈ। ਕਿਰਪਾ ਕਰਕੇ ਅਣਸਥਾਪਤ ਕਰੋ:</translation>
<translation id="2178608107313874732">Chromium ਇਸ ਸਮੇਂ ਤੁਹਾਡੇ ਕੈਮਰੇ ਦੀ ਵਰਤੋਂ ਨਹੀਂ ਕਰ ਸਕਦਾ ਹੈ</translation>
<translation id="2195025571279539885">ਕੀ ਤੁਸੀਂ ਚਾਹੋਗੇ ਕਿ Chromium ਅਗਲੀ ਵਾਰ ਇਸ ਸਾਈਟ ਦੇ <ph name="LANGUAGE_NAME" /> ਪੰਨਿਆਂ ਦਾ ਅਨੁਵਾਦ ਕਰਨ ਦੀ ਪੇਸ਼ਕਸ਼ ਕਰੇ?</translation>
<translation id="2216344354848599203">Chromium ਪ੍ਰਤੀਕ ਨੂੰ ਦਬਾਈ ਰੱਖੋ ਅਤੇ "ਹੋਮ ਸਕ੍ਰੀਨ ਦਾ ਸੰਪਾਦਨ ਕਰੋ" 'ਤੇ ਕਲਿੱਕ ਕਰੋ</translation>
<translation id="2218146227246548550">ਤੁਹਾਡੀ ਸੰਸਥਾ ਲਈ Chromium ਵਰਤਣ ਵਾਸਤੇ ਤੁਹਾਨੂੰ ਸਾਈਨ-ਇਨ ਕਰਨ ਦੀ ਲੋੜ ਹੈ। <ph name="BEGIN_LINK" />ਹੋਰ ਜਾਣੋ<ph name="END_LINK" /></translation>
<translation id="22313767259766852">ਇਹ ਪਤਾ ਫ਼ਿਲਹਾਲ Chromium 'ਤੇ ਰੱਖਿਅਤ ਹੈ। ਸਾਰੇ Google ਉਤਪਾਦਾਂ ਵਿੱਚ ਵਰਤਣ ਲਈ, ਇਸਨੂੰ ਆਪਣੇ Google ਖਾਤੇ, <ph name="USER_EMAIL" />, ਵਿੱਚ ਰੱਖਿਅਤ ਕਰੋ।</translation>
<translation id="2236584955986023187">ਇਸਦਾ ਮਤਲਬ ਹੈ ਕਿ Chromium ਹਰ ਵਾਰ ਡੈਸਕਟਾਪ ਸਾਈਟ ਲਈ ਬੇਨਤੀ ਕਰੇਗਾ।</translation>
<translation id="2313870531055795960">Chromium ਵਿੱਚ ਸਟੋਰ ਕੀਤੀਆਂ ਅਸੁਰੱਖਿਅਤ ਸਾਈਟਾਂ ਦੀ ਸੂਚੀ ਦੇ ਨਾਲ URL ਦੀ ਜਾਂਚ ਕੀਤੀ ਜਾਂਦੀ ਹੈ। ਜੇ ਕੋਈ ਸਾਈਟ ਤੁਹਾਡੇ ਪਾਸਵਰਡ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦੀ ਹੈ ਜਾਂ ਜਦੋਂ ਤੁਸੀਂ ਕੋਈ ਨੁਕਸਾਨਦੇਹ ਫ਼ਾਈਲ ਡਾਊਨਲੋਡ ਕਰਦੇ ਹੋ, ਤਾਂ Chromium ਸੁਰੱਖਿਅਤ ਬ੍ਰਾਊਜ਼ਿੰਗ ਨੂੰ ਪੰਨੇ ਦੀ ਥੋੜ੍ਹੀ ਸਮੱਗਰੀ ਸਮੇਤ URL ਵੀ ਭੇਜ ਸਕਦਾ ਹੈ।</translation>
<translation id="231828342043114302">ਆਪਣੀਆਂ ਦਿਲਚਸਪੀਆਂ ਦੇ ਆਧਾਰ 'ਤੇ ਵਿਅਕਤੀਗਤ ਸਮੱਗਰੀ ਪ੍ਰਾਪਤ ਕਰਨ ਲਈ, Chromium ਵਿੱਚ ਸਾਈਨ-ਇਨ ਕਰੋ।</translation>
<translation id="2326738825692478496">ਤੁਹਾਡੇ ਕੁਝ Chromium ਡਾਟੇ ਨੂੰ ਹਾਲੇ ਤੁਹਾਡੇ Google ਖਾਤੇ ਵਿੱਚ ਰੱਖਿਅਤ ਨਹੀਂ ਕੀਤਾ ਗਿਆ ਹੈ।

ਸਾਈਨ-ਆਊਟ ਕਰਨ ਤੋਂ ਪਹਿਲਾਂ ਕੁਝ ਮਿੰਟਾਂ ਦੀ ਉਡੀਕ ਕਰ ਕੇ ਦੇਖੋ। ਜੇ ਤੁਸੀਂ ਹੁਣੇ ਸਾਈਨ-ਆਊਟ ਕਰਦੇ ਹੋ, ਤਾਂ ਇਸ ਡਾਟੇ ਨੂੰ ਮਿਟਾਇਆ ਜਾਵੇਗਾ।</translation>
<translation id="2374627437126809292">Chromium ਤੁਹਾਨੂੰ ਪਛਾਣੇ ਗਏ ਪਤਿਆਂ 'ਤੇ ਦਿਸ਼ਾਵਾਂ ਅਤੇ ਸਥਾਨਕ ਜਾਣਕਾਰੀ ਦੇਣ ਲਈ Google Maps ਦੀ ਵਰਤੋਂ ਕਰਦਾ ਹੈ।</translation>
<translation id="2386292341327187942">ਖੋਜ ਵਿਜੇਟ ਬਾਕਸ ਵਿੱਚ, Chromium ਦਾਖਲ ਕਰੋ</translation>
<translation id="2426113998523353159">ਤੁਹਾਡੀ ਸੰਸਥਾ ਲਈ Chromium ਵਰਤਣ ਵਾਸਤੇ ਤੁਹਾਨੂੰ ਸਾਈਨ-ਇਨ ਕਰਨ ਦੀ ਲੋੜ ਹੈ।</translation>
<translation id="2450140762465183767">ਤੁਸੀਂ ਹੁਣ ਸੁਨੇਹੇ, ਦਸਤਾਵੇਜ਼ ਅਤੇ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰਕੇ ਕਿਸੇ ਵੇਲੇ ਵੀ Chromium ਵਰਤ ਸਕਦੇ ਹੋ।</translation>
<translation id="2478931088402984578"><ph name="BEGIN_BOLD" />Chromium<ph name="END_BOLD" /> ਚੁਣੋ</translation>
<translation id="2497941343438581585">Chromium Shopping ਦੀਆਂ ਸੁਵਿਧਾਵਾਂ ਦਾ ਫਾਇਦਾ ਪ੍ਰਾਪਤ ਕਰੋ</translation>
<translation id="252374538254180121">Chromium ਨੂੰ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਸੈੱਟ ਕਰੋ</translation>
<translation id="2574528844022712255">Chromium ਬੁੱਕਮਾਰਕਾਂ ਨੂੰ ਦੇਖੋ</translation>
<translation id="2590893390871230428">ਆਪਣੇ Chromium ਡਾਟੇ ਦਾ ਸਿੰਕ ਕਰੋ</translation>
<translation id="2592940277904433508">Chromium ਨੂੰ ਵਰਤਣਾ ਜਾਰੀ ਰੱਖੋ</translation>
<translation id="2607609479243848905">ਜੇ ਤੁਸੀਂ ਆਪਣਾ ਪਾਸਫਰੇਜ਼ ਭੁੱਲ ਗਏ ਹੋ ਜਾਂ ਇਸ ਸੈਟਿੰਗ ਨੂੰ ਬਦਲਣਾ ਚਾਹੁੰਦੇ ਹੋ, ਤਾਂ <ph name="BEGIN_LINK" />ਆਪਣੇ ਖਾਤੇ ਵਿੱਚ Chromium ਡਾਟੇ ਨੂੰ ਮਿਟਾਓ<ph name="END_LINK" />।</translation>
<translation id="2618596336309823556">ਆਪਣੇ ਡੀਵਾਈਸ ਦੀਆਂ ਸੈਟਿੰਗਾਂ ਤੋਂ, "<ph name="TEXT_OF_THE_SETTINGS_MENU_ITEM" />" ਨੂੰ ਖੋਲ੍ਹੋ ਅਤੇ "Chromium" ਚੁਣੋ</translation>
<translation id="2618757400690011108">{COUNT,plural, =1{Chromium ਨਵੇਂ ਟੈਬ ਪੰਨੇ 'ਤੇ ਇਸ ਪੈਕੇਜ ਨੂੰ ਟਰੈਕ ਕਰਨ ਵਿੱਚ ਮਦਦ ਕਰੇਗਾ।}one{Chromium ਨਵੇਂ ਟੈਬ ਪੰਨੇ 'ਤੇ ਇਸ ਪੈਕੇਜ ਨੂੰ ਟਰੈਕ ਕਰਨ ਵਿੱਚ ਮਦਦ ਕਰੇਗਾ।}other{Chromium ਨਵੇਂ ਟੈਬ ਪੰਨੇ 'ਤੇ ਇਨ੍ਹਾਂ ਪੈਕੇਜਾਂ ਨੂੰ ਟਰੈਕ ਕਰਨ ਵਿੱਚ ਮਦਦ ਕਰੇਗਾ।}}</translation>
<translation id="2650312721222849884">ਜਿਸ ਡੀਵਾਈਸ 'ਤੇ ਵੀ ਤੁਸੀਂ Chromium ਵਰਤਦੇ ਹੋ, ਉੱਥੇ ਆਪਣੀਆਂ ਟੈਬਾਂ ਦੇਖਣ ਲਈ ਸਿੰਕ ਚਾਲੂ ਕਰੋ</translation>
<translation id="2684230048001240293">ਆਪਣੇ ਸਾਰੇ ਡੀਵਾਈਸਾਂ 'ਤੇ ਆਪਣੀਆਂ ਟੈਬਾਂ, ਪਾਸਵਰਡਾਂ ਅਤੇ ਭੁਗਤਾਨ ਜਾਣਕਾਰੀ ਦਾ ਸਿੰਕ ਕਰਨ ਲਈ Chromium ਨੂੰ ਪੂਰਵ-ਨਿਰਧਾਰਿਤ ਬ੍ਰਾਊਜ਼ਰ ਦੇ ਤੌਰ 'ਤੇ ਸੈੱਟ ਕਰੋ</translation>
<translation id="2730884209570016437">ਤੁਹਾਡੇ ਕੈਮਰੇ ਦੀ ਕਿਸੇ ਹੋਰ ਐਪਲੀਕੇਸ਼ਨ ਵੱਲੋਂ ਵਰਤੋਂ ਕੀਤੇ ਜਾਣ ਕਾਰਨ Chromium ਤੁਹਾਡੇ ਕੈਮਰੇ ਦੀ ਵਰਤੋਂ ਨਹੀਂ ਕਰ ਸਕਦਾ ਹੈ</translation>
<translation id="2784449251446768092">Chromium ਸੈਟਿੰਗਾਂ ਦਾ ਪ੍ਰਬੰਧਨ ਕਰੋ</translation>
<translation id="2798503587425057129">Chromium ਦੀ ਪੜ੍ਹਨ-ਸੂਚੀ ਨੂੰ ਖੋਲ੍ਹਦਾ ਹੈ।</translation>
<translation id="28276745681323897">ਤੁਹਾਡੇ Google ਖਾਤੇ ਵਿੱਚ <ph name="BEGIN_LINK" />ਕਿਹੜਾ Chromium ਡਾਟਾ ਰੱਖਿਅਤ ਕੀਤਾ ਜਾਂਦਾ ਹੈ, ਤੁਸੀਂ ਇਸਦਾ ਪ੍ਰਬੰਧਨ ਕਰ ਸਕਦੇ ਹੋ<ph name="END_LINK" />।

ਤੁਹਾਡੇ Chromium ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਡਾਟੇ ਦੀ ਵਰਤੋਂ ਕਰਨ ਵਾਲੀਆਂ ਹੋਰ ਸੈਟਿੰਗਾਂ ਵਾਸਤੇ, <ph name="BEGIN_LINK" />Google ਸੇਵਾਵਾਂ<ph name="END_LINK" /> 'ਤੇ ਜਾਓ।</translation>
<translation id="2843571538056574338">ਆਟੋਫਿਲ ਲਈ Chromium ਵਰਤੋ</translation>
<translation id="2918709798697875261">ਤੁਹਾਡੀ ਸੰਸਥਾ ਲਈ ਤੁਹਾਨੂੰ Chromium ਤੋਂ ਸਾਈਨ-ਆਊਟ ਰਹਿਣ ਦੀ ਲੋੜ ਹੈ।</translation>
<translation id="2942241131342758843">ਲਿੰਕਾਂ ਨੂੰ ਖੋਲ੍ਹਣ, ਵਿਜੇਟਾਂ ਤੋਂ ਖੋਜ ਕਰਨ ਅਤੇ ਹੋਰ ਐਪਾਂ ਵਿੱਚ ਆਟੋਫਿਲ ਪਾਸਵਰਡਾਂ ਲਈ ਪੂਰਵ-ਨਿਰਧਾਰਿਤ ਤੌਰ 'ਤੇ Chromium ਦੀ ਵਰਤੋਂ ਕਰੋ</translation>
<translation id="2977470724722393594">Chromium ਅੱਪ ਟੂ ਡੇਟ ਹੈ</translation>
<translation id="3044857325852340337">Chromium ਡਾਟਾ ਮਿਟਾਇਆ ਗਿਆ</translation>
<translation id="3049211156275642309">Chromium ਦਾ ਸੈੱਟਅੱਪ ਪੂਰਾ ਕਰੋ</translation>
<translation id="3078941082359356771">{COUNT,plural, =1{Chromium ਨਵੇਂ ਟੈਬ ਪੰਨੇ 'ਤੇ ਇਸ ਪੈਕੇਜ ਨੂੰ ਟਰੈਕ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।}one{Chromium ਨਵੇਂ ਟੈਬ ਪੰਨੇ 'ਤੇ ਇਸ ਪੈਕੇਜ ਨੂੰ ਟਰੈਕ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।}other{Chromium ਨਵੇਂ ਟੈਬ ਪੰਨੇ 'ਤੇ ਇਨ੍ਹਾਂ ਪੈਕੇਜਾਂ ਨੂੰ ਟਰੈਕ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।}}</translation>
<translation id="3102849287235003384">ਸਾਰੀਆਂ ਵੈੱਬਸਾਈਟਾਂ 'ਤੇ ਆਪਣੇ Google ਖਾਤੇ ਤੋਂ ਸਾਈਨ-ਆਊਟ ਕਰਨ ਲਈ, <ph name="BEGIN_LINK" />Chromium ਤੋਂ ਸਾਈਨ-ਆਊਟ ਕਰੋ<ph name="END_LINK" />।</translation>
<translation id="3219277919172823720">Chromium ਵਿੱਚ ਅਵਾਜ਼ ਨਾਲ ਖੋਜੋ</translation>
<translation id="328933489847748230">{count,plural, =1{ਹੁਣ 1 Chromium ਵਿੰਡੋ ਦਿਖਾਈ ਜਾ ਰਹੀ ਹੈ}one{ਹੁਣ {count} Chromium ਵਿੰਡੋ ਦਿਖਾਈ ਜਾ ਰਹੀ ਹੈ}other{ਹੁਣ {count} Chromium ਵਿੰਡੋਆਂ ਦਿਖਾਈਆਂ ਜਾ ਰਹੀਆਂ ਹਨ}}</translation>
<translation id="3344973607274501920">Chromium ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰਕੇ ਦੇਖੋ।</translation>
<translation id="3366305173356742781">ਤੁਹਾਡੇ ਖਾਤੇ ਵਿੱਚ Chromium ਡਾਟਾ</translation>
<translation id="3387107508582892610">{THRESHOLD,plural, =1{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਵਿੱਚ ਇਤਿਹਾਸ ਅਤੇ ਆਟੋਫਿਲ ਸ਼ਾਮਲ ਹੋ ਸਕਦਾ ਹੈ।}one{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਵਿੱਚ ਇਤਿਹਾਸ ਅਤੇ ਆਟੋਫਿਲ ਸ਼ਾਮਲ ਹੋ ਸਕਦਾ ਹੈ।}other{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਵਿੱਚ ਇਤਿਹਾਸ ਅਤੇ ਆਟੋਫਿਲ ਸ਼ਾਮਲ ਹੋ ਸਕਦਾ ਹੈ।}}</translation>
<translation id="3472200483164753384">Chromium Canary 'ਤੇ ਸਮਰਥਿਤ ਨਹੀਂ</translation>
<translation id="347967311580159871">ਤੁਹਾਡੇ Chromium ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਡਾਟੇ ਦੀ ਵਰਤੋਂ ਕਰਨ ਵਾਲੀਆਂ ਹੋਰ ਸੈਟਿੰਗਾਂ ਲਈ, <ph name="BEGIN_LINK" />Google ਸੇਵਾਵਾਂ<ph name="END_LINK" /> 'ਤੇ ਜਾਓ।</translation>
<translation id="3512168799938877162">ਤੁਹਾਡਾ ਪਾਸਵਰਡ ਸਾਂਝਾ ਨਹੀਂ ਕੀਤਾ ਗਿਆ ਸੀ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰੋ ਅਤੇ ਪੱਕਾ ਕਰੋ ਕਿ ਤੁਸੀਂ Chromium ਵਿੱਚ ਸਾਈਨ-ਇਨ ਕੀਤਾ ਹੋਇਆ ਹੈ। ਫਿਰ, ਦੁਬਾਰਾ ਕੋਸ਼ਿਸ਼ ਕਰੋ।</translation>
<translation id="3567399274263440288">Chromium ਦਾ ਵੱਧ ਤੋਂ ਵੱਧ ਲਾਹਾ ਲੈਣ ਲਈ, ਆਪਣੇ Google ਖਾਤੇ ਨਾਲ Chromium ਵਿੱਚ ਸਾਈਨ-ਇਨ ਕਰੋ।</translation>
<translation id="3639997914391704523">ਤੁਹਾਡੇ ਵੱਲੋਂ ਆਪਣੇ Google ਖਾਤੇ ਵਿੱਚ ਸਾਈਨ-ਇਨ ਕਰਨ 'ਤੇ Chromium ਤੁਹਾਡੇ ਪਾਸਵਰਡਾਂ ਦੀ ਜਾਂਚ ਕਰ ਸਕਦਾ ਹੈ।</translation>
<translation id="3688710892786762883">Chromium ਤੁਹਾਡੇ ਵੱਲੋਂ ਦੇਖੀਆਂ ਗਈਆਂ ਸਾਈਟਾਂ ਦੇ ਪੈਕੇਜ ਟਰੈਕਿੰਗ ਨੰਬਰਾਂ ਦਾ ਪਤਾ ਲਗਾਏਗਾ ਅਤੇ ਨਵੇਂ ਟੈਬ ਪੰਨੇ 'ਤੇ ਤੁਹਾਨੂੰ ਪੈਕੇਜ ਸੰਬੰਧੀ ਅੱਪਡੇਟਾਂ ਦਿਖਾਏਗਾ। ਇਹ ਵਿਸ਼ੇਸ਼ਤਾ ਮੁਹੱਈਆ ਕਰਵਾਉਣ ਅਤੇ ਹਰੇਕ ਲਈ ਖਰੀਦਦਾਰੀ ਨੂੰ ਬਿਹਤਰ ਬਣਾਉਣ ਵਾਸਤੇ, ਤੁਹਾਡੇ ਡਾਟੇ ਨੂੰ Google ਨਾਲ ਸਾਂਝਾ ਕੀਤਾ ਜਾਵੇਗਾ।</translation>
<translation id="372658070733623520">ਆਪਣੇ Google ਖਾਤੇ ਵਿੱਚ Chromium ਡਾਟੇ ਨੂੰ ਵਰਤਣ ਅਤੇ ਰੱਖਿਅਤ ਕਰਨ ਲਈ, ਆਪਣੀ ਪਛਾਣ ਦੀ ਪੁਸ਼ਟੀ ਕਰੋ।</translation>
<translation id="3728124580182886854">ਵਿਅਕਤੀਗਤਕਰਨ ਅਤੇ ਹੋਰ ਉਦੇਸ਼ਾਂ ਲਈ Chromium ਅਤੇ ਹੋਰ Google ਸੇਵਾਵਾਂ ਨੂੰ ਲਿੰਕ ਕਰੋ</translation>
<translation id="3780779443901618967">ਇਹ ਸੁਵਿਧਾ ਮਿਆਰੀ ਸੁਰੱਖਿਆ ਨਾਲੋਂ ਜ਼ਿਆਦਾ ਡਾਟੇ ਦਾ ਵਿਸ਼ਲੇਸ਼ਣ ਕਰ ਕੇ ਤੁਹਾਨੂੰ ਅਜਿਹੀਆਂ ਖਤਰਨਾਕ ਸਾਈਟਾਂ ਬਾਰੇ ਚਿਤਾਵਨੀ ਦਿੰਦੀ ਹੈ ਜਿਨ੍ਹਾਂ ਬਾਰੇ Google ਨੂੰ ਪਹਿਲਾਂ ਨਹੀਂ ਪਤਾ ਸੀ। ਤੁਸੀਂ Chromium ਚਿਤਾਵਨੀਆਂ ਨੂੰ ਛੱਡਣ ਦੀ ਚੋਣ ਕਰ ਸਕਦੇ ਹੋ।</translation>
<translation id="3784369638459513223">ਇਸ ਨਾਲ ਨਵੀਂ Chromium ਇਨਕੋਗਨਿਟੋ ਟੈਬ ਖੁੱਲ੍ਹਦੀ ਹੈ।</translation>
<translation id="3805899903892079518">Chromium ਦੀ ਤੁਹਾਡੀਆਂ ਫ਼ੋਟੋਆਂ ਜਾਂ ਵੀਡੀਓ ਤੱਕ ਪਹੁੰਚ ਨਹੀਂ ਹੈ। iOS ਸੈਟਿੰਗਾਂ &gt; ਪਰਦੇਦਾਰੀ &gt; ਫ਼ੋਟੋਆਂ ਵਿੱਚ ਪਹੁੰਚ ਨੂੰ ਚਾਲੂ ਕਰੋ।</translation>
<translation id="3827545470516145620">ਤੁਸੀਂ ਇਸ ਡੀਵਾਈਸ 'ਤੇ ਮਿਆਰੀ ਸੁਰੱਖਿਆ ਪ੍ਰਾਪਤ ਕਰ ਰਹੇ ਹੋ</translation>
<translation id="3833326979834193417">Chromium ਤੁਹਾਨੂੰ ਡਾਟਾ ਉਲੰਘਣਾਵਾਂ, ਅਸੁਰੱਖਿਅਤ ਵੈੱਬਸਾਈਟਾਂ ਅਤੇ ਹੋਰ ਚੀਜ਼ਾਂ ਤੋਂ ਸੁਰੱਖਿਅਤ ਰੱਖਣ ਲਈ ਸਵੈਚਲਿਤ ਤੌਰ 'ਤੇ ਰੋਜ਼ਾਨਾ 'ਸੁਰੱਖਿਆ ਜਾਂਚ' ਵਿਸ਼ੇਸ਼ਤਾ ਨੂੰ ਚਲਾਉਂਦਾ ਹੈ। ਤੁਸੀਂ ਸੈਟਿੰਗਾਂ ਵਿੱਚ ਜਾ ਕੇ ਸੁਰੱਖਿਆ ਜਾਂਚ ਬਾਰੇ ਹੋਰ ਜਾਣਕਾਰੀ ਲੱਭ ਸਕਦੇ ਹੋ।</translation>
<translation id="3855938650519180865">Chromium ਵਿੱਚ ਨਵਾਂ ਕੀ ਹੈ</translation>
<translation id="3886689467633467988">ਆਪਣੇ ਸਾਰੇ ਡੀਵਾਈਸਾਂ 'ਤੇ ਆਪਣੇ ਬੁੱਕਮਾਰਕ ਅਤੇ ਹੋਰ ਬਹੁਤ ਕੁਝ ਪ੍ਰਾਪਤ ਕਰਨ ਲਈ ਇਸ ਸਾਈਟ ਅਤੇ Chromium ਵਿੱਚ ਸਾਈਨ-ਇਨ ਕਰੋ।</translation>
<translation id="3904484643286601695">ਤੁਸੀਂ ਕਦੇ ਵੀ Chromium ਸੈਟਿੰਗਾਂ ਵਿੱਚ ਆਪਣੀਆਂ ਚੋਣਾਂ ਨੂੰ ਅੱਪਡੇਟ ਕਰ ਸਕਦੇ ਹੋ।</translation>
<translation id="3983291422281996849">ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਖਰੀਦਣਾ ਚਾਹੁੰਦੇ ਹੋ, ਉਨ੍ਹਾਂ ਦੀਆਂ ਕੀਮਤਾਂ ਨੂੰ ਆਸਾਨੀ ਨਾਲ ਟਰੈਕ ਕਰਨ ਅਤੇ ਕੀਮਤਾਂ ਬਾਰੇ ਅੰਦਰੂਨੀ-ਝਾਤਾਂ ਪ੍ਰਾਪਤ ਕਰਨ ਲਈ Chromium ਨੂੰ ਆਪਣੇ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਸੈੱਟ ਕਰੋ।</translation>
<translation id="4005283307739974863">ਇਸ ਨਾਲ Chromium ਵਿੱਚ ਸੁਰੱਖਿਆ ਜਾਂਚ ਖੁੱਲ੍ਹਦੀ ਅਤੇ ਚੱਲਦੀ ਹੈ।</translation>
<translation id="4043291146360695975">ਪਾਸਵਰਡ ਸਿਰਫ਼ ਇਸ ਡੀਵਾਈਸ 'ਤੇ ਪਾਸਵਰਡ ਪ੍ਰਬੰਧਕ ਵਿੱਚ ਰੱਖਿਅਤ ਕੀਤੇ ਗਏ ਹਨ।</translation>
<translation id="4099085513035183040">Chromium ਬੀਟਾ 'ਤੇ ਸਮਰਥਿਤ ਨਹੀਂ</translation>
<translation id="4106512142782407609"><ph name="EMAIL" /> ਵਜੋਂ ਸਾਈਨ-ਇਨ ਕੀਤਾ ਗਿਆ।

ਤੁਹਾਡਾ ਡਾਟਾ ਤੁਹਾਡੇ ਪਾਸਫਰੇਜ਼ ਨਾਲ ਇਨਕ੍ਰਿਪਟ ਕੀਤਾ ਗਿਆ ਹੈ। ਆਪਣੇ Google ਖਾਤੇ ਵਿੱਚ Chromium ਡਾਟੇ ਨੂੰ ਵਰਤਣ ਅਤੇ ਰੱਖਿਅਤ ਕਰਨ ਲਈ ਇਸਨੂੰ ਦਾਖਲ ਕਰੋ।</translation>
<translation id="4118287192800900567">Chromium ਨੁਕਤਾ: Chromium ਵਿੱਚ ਸਾਈਨ-ਇਨ ਕਰੋ</translation>
<translation id="4195557071150719219">Chromium ਹਾਲੀਆ ਟੈਬਾਂ ਦੇਖੋ</translation>
<translation id="4200712796753248893">iOS 'ਤੇ Chromium ਕਾਰਵਾਈਆਂ ਦੀ ਵਰਤੋਂ ਕਰੋ</translation>
<translation id="420541179527342563">Chromium ਵਿੱਚ ਲਾਕਡਾਊਨ ਮੋਡ ਨੂੰ ਬੰਦ ਕਰਨ ਲਈ, ਆਪਣੇ iPad 'ਤੇ ਇਸਨੂੰ ਬੰਦ ਕਰੋ।</translation>
<translation id="4408912345039114853">Chromium ਸੁਰੱਖਿਆ ਜਾਂਚ ਚਲਾਓ</translation>
<translation id="4432744876818348753">Chromium ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਸਾਈਨ-ਇਨ ਕਰੋ।</translation>
<translation id="4445228361214254027">ਤੁਹਾਡੀ ਸੰਸਥਾ ਨੇ ਤੁਹਾਡੇ Google ਖਾਤੇ ਵਿੱਚ Chromium ਡਾਟੇ ਨੂੰ ਵਰਤਣ ਅਤੇ ਰੱਖਿਅਤ ਕਰਨ ਦੀ ਯੋਗਤਾ ਨੂੰ ਬੰਦ ਕਰ ਦਿੱਤਾ। ਨਵੇਂ ਬੁੱਕਮਾਰਕਾਂ, ਪਾਸਵਰਡਾਂ ਅਤੇ ਹੋਰ ਬਹੁਤ ਕੁਝ ਨੂੰ ਸਿਰਫ਼ ਇਸ ਡੀਵਾਈਸ 'ਤੇ ਰੱਖਿਅਤ ਕੀਤਾ ਜਾਵੇਗਾ।</translation>
<translation id="4498832288620833153">ਤੁਹਾਡੇ Chromium ਦੀ ਪੜ੍ਹਨ-ਸੂਚੀ ਵਿੱਚ ਇਨਪੁੱਟ ਕੀਤੇ URL ਸ਼ਾਮਲ ਕਰਦਾ ਹੈ।</translation>
<translation id="451793238785269934">ਤੁਹਾਡੇ ਲਈ ਬਣਾਈ ਗਈ ਇੱਕ ਵਿਉਂਤੀ ਫ਼ੀਡ। ਜਿਸ ਵਿੱਚ ਖਬਰਾਂ, ਖੇਡਾਂ ਅਤੇ ਮੌਸਮ ਸੰਬੰਧੀ ਜਾਣਕਾਰੀ ਸ਼ਾਮਲ ਹੈ।</translation>
<translation id="452436063477828504">ਪੱਕਾ ਕਰੋ ਕਿ ਤੁਸੀਂ ਆਪਣੇ Google ਖਾਤੇ ਵਿੱਚ ਕਦੇ ਵੀ Chromium ਡਾਟਾ ਵਰਤ ਸਕਦੇ ਹੋ</translation>
<translation id="4555020257205549924">ਜਦੋਂ ਇਹ ਵਿਸ਼ੇਸ਼ਤਾ ਚਾਲੂ ਹੁੰਦੀ ਹੈ, ਤਾਂ Chromium ਹੋਰਾਂ ਭਾਸ਼ਾਵਾਂ ਵਿੱਚ ਲਿਖੇ ਪੰਨਿਆਂ ਨੂੰ Google Translate ਵਰਤਦੇ ਹੋਏ ਅਨੁਵਾਦ ਕਰਨ ਦੀ ਪੇਸ਼ਕਸ਼ ਕਰੇਗਾ। <ph name="BEGIN_LINK" />ਹੋਰ ਜਾਣੋ<ph name="END_LINK" /></translation>
<translation id="4572441104543926904">ਪਾਸਫਰੇਜ਼ ਇਨਕ੍ਰਿਪਸ਼ਨ ਵਿੱਚ ਭੁਗਤਾਨ ਵਿਧੀਆਂ ਅਤੇ ਪਤੇ ਸ਼ਾਮਲ ਨਹੀਂ ਹਨ।

ਇਸ ਸੈਟਿੰਗ ਨੂੰ ਬਦਲਣ ਲਈ, <ph name="BEGIN_LINK" />ਆਪਣੇ ਖਾਤੇ ਵਿੱਚ Chromium ਡਾਟੇ ਨੂੰ ਮਿਟਾਓ<ph name="END_LINK" />।</translation>
<translation id="4576283463017113841">ਇਸ ਨਾਲ Chromium ਵਿੱਚ ਭੁਗਤਾਨ ਵਿਧੀ ਸੈਟਿੰਗ ਪੰਨਾ ਖੁੱਲ੍ਹਦਾ ਹੈ।</translation>
<translation id="458786853569524949">ਤੁਸੀਂ ਹੁਣ ਈਮੇਲਾਂ, ਦਸਤਾਵੇਜ਼ਾਂ ਅਤੇ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰ ਕੇ, ਕਿਸੇ ਵੀ ਸਮੇਂ Chromium ਦੀ ਵਰਤੋਂ ਕਰ ਸਕਦੇ ਹੋ।</translation>
<translation id="459080529287102949">Chromium ਵਿੱਚ ਦ੍ਰਿਸ਼ਾਂ ਨੂੰ ਖੋਜੋ</translation>
<translation id="4633738821577273991">ਇਸ Chromium ਪ੍ਰੋਫਾਈਲ ਲਈ ਵੀ ਵਿਸਤ੍ਰਿਤ ਸੁਰੱਖਿਅਤ ਬ੍ਰਾਊਜ਼ਿੰਗ ਵਿਸ਼ੇਸ਼ਤਾ ਨੂੰ ਪ੍ਰਾਪਤ ਕਰੋ</translation>
<translation id="4638625642619341392">Chromium ਨੂੰ ਇੱਥੋਂ ਡਾਊਨਲੋਡ ਕਰੋ।</translation>
<translation id="4654936625574199632">ਐਪ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ, Chromium ਵਰਤੋਂ ਅਤੇ ਕ੍ਰੈਸ਼ ਡਾਟਾ Google ਨੂੰ ਭੇਜਦਾ ਹੈ। <ph name="BEGIN_LINK" />ਪ੍ਰਬੰਧਨ ਕਰੋ<ph name="END_LINK" /></translation>
<translation id="4675485352217495362">Chromium ਤੋਂ ਬ੍ਰਾਊਜ਼ਿੰਗ ਡਾਟਾ ਮਿਟਾਓ</translation>
<translation id="4681781466797808448">Chromium ਸਕੈਨਰ ਚਾਲੂ ਕਰੋ</translation>
<translation id="4736424910885271643">ਤੁਹਾਡੇ ਖਾਤੇ ਦਾ ਪ੍ਰਬੰਧਨ <ph name="HOSTED_DOMAIN" /> ਵੱਲੋਂ ਕੀਤਾ ਜਾਂਦਾ ਹੈ, ਇਸ ਲਈ ਇਸ ਡੀਵਾਈਸ ਤੋਂ ਤੁਹਾਡਾ Chromium ਡਾਟਾ ਕਲੀਅਰ ਕਰ ਦਿੱਤਾ ਜਾਵੇਗਾ</translation>
<translation id="4790638144988730920">ਆਪਣੇ Google ਖਾਤੇ ਵਿੱਚ Chromium ਡਾਟਾ ਵਰਤਣਾ ਜਾਰੀ ਰੱਖੋ।</translation>
<translation id="4828317641996116749">Chromium ਸਾਰੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।</translation>
<translation id="4904452304169763785">Chromium ਵੱਲੋਂ ਤੁਹਾਡੇ ਲਈ ਪਛਾਣੀਆਂ ਗਈਆਂ ਕਿਸੇ ਵੀ ਤਰ੍ਹਾਂ ਦੀਆਂ ਪਰਦੇਦਾਰੀ ਜਾਂ ਸੁਰੱਖਿਆ ਸਮੱਸਿਆਵਾਂ ਸੰਬੰਧੀ ਅਲਰਟ।</translation>
<translation id="4962295957157529683">ਤੁਸੀਂ ਆਪਣੀ ਦੂਜੀ ਖੁੱਲ੍ਹੀ Chromium ਵਿੰਡੋ ਵਿੱਚ ਜੋ ਕੰਮ ਕਰ ਰਹੇ ਸੀ, ਉਸਨੂੰ ਪੂਰਾ ਕਰੋ।</translation>
<translation id="4985291216379576555">ਆਫ਼ਲਾਈਨ, Chromium ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਦਾ</translation>
<translation id="4996471330284142407">ਸਧਾਰਨ, ਸੁੱਰਖਿਅਤ ਅਤੇ ਪਹਿਲਾਂ ਨਾਲੋਂ ਵੱਧ ਤੇਜ਼ Chromium ਨਾਲ ਹੋਰ ਬਹੁਤ ਕੁਝ ਕਰੋ।</translation>
<translation id="4999538639245140991">ਕਿਉਂਕਿ ਤੁਸੀਂ <ph name="SIGNOUT_MANAGED_DOMAIN" /> ਵੱਲੋਂ ਪ੍ਰਬੰਧਿਤ ਕੀਤੇ ਕਿਸੇ ਖਾਤੇ ਵਿੱਚੋਂ ਸਾਈਨ-ਆਊਟ ਕਰ ਰਹੇ ਹੋ, ਇਸ ਲਈ ਇਸ ਡੀਵਾਈਸ ਤੋਂ ਤੁਹਾਡੇ Chromium ਡਾਟੇ ਨੂੰ ਮਿਟਾ ਦਿੱਤਾ ਜਾਵੇਗਾ। ਤੁਹਾਡਾ ਡਾਟਾ ਤੁਹਾਡੇ Google ਖਾਤੇ ਵਿੱਚ ਰਹੇਗਾ।</translation>
<translation id="5042011327527167688">“Chromium 'ਤੇ Google Maps ਨਾਲ ਦੇਖੋ” 'ਤੇ ਟੈਪ ਕਰੋ।</translation>
<translation id="5044871537677053278">Chromium ਪਤਿਆਂ ਬਾਰੇ ਪਤਾ ਲਗਾਉਂਦਾ ਹੈ ਅਤੇ ਤੁਹਾਨੂੰ ਦਿਸ਼ਾਵਾਂ ਅਤੇ ਸਥਾਨਕ ਜਾਣਕਾਰੀ ਦੇਣ ਲਈ Google Maps ਦੀ ਵਰਤੋਂ ਕਰਦਾ ਹੈ।</translation>
<translation id="5048795749726991615">ਆਪਣੇ ਰੱਖਿਅਤ ਕੀਤੇ ਪਾਸਵਰਡ ਆਪਣੀਆਂ ਹੋਰ ਐਪਾਂ ਵਿੱਚ ਆਸਾਨੀ ਨਾਲ ਪ੍ਰਾਪਤ ਕਰਨ ਵਾਸਤੇ, ਆਟੋਫਿਲ ਲਈ Chromium ਵਰਤੋ</translation>
<translation id="5124429847818367226">ਤੁਸੀਂ ਹੁਣ ਤੁਹਾਡੇ ਵੱਲੋਂ ਸੁਨੇਹਿਆਂ, ਦਸਤਾਵੇਜ਼ਾਂ ਅਤੇ ਹੋਰ ਐਪਾਂ ਵਿਚਲੇ ਲਿੰਕਾਂ ਨੂੰ ਬ੍ਰਾਊਜ਼ ਕਰ ਕੇ ਜਾਂ ਉਨ੍ਹਾਂ 'ਤੇ ਟੈਪ ਕਰ ਕੇ ਕਦੇ ਵੀ Chromium ਦੀ ਵਰਤੋਂ ਕਰ ਸਕਦੇ ਹੋ।</translation>
<translation id="5131565040785979529">ਤੁਹਾਡੀ ਸੰਸਥਾ, <ph name="DOMAIN" />, ਤੁਹਾਡੇ ਵੱਲੋਂ ਸਾਈਨ-ਇਨ ਕੀਤੇ ਖਾਤੇ ਅਤੇ Chromium ਦੇ ਵਰਤੇ ਜਾਣ ਦੇ ਤਰੀਕੇ ਦਾ ਪ੍ਰਬੰਧਨ ਕਰਦੀ ਹੈ।</translation>
<translation id="5146749061471423558">Chromium ਵਿੱਚ ਬੁੱਕਮਾਰਕ ਸ਼ਾਮਲ ਕਰੋ</translation>
<translation id="5171868502429358653">Chromium ਵਿੱਚ ਸਾਈਨ-ਇਨ ਕਰੋ</translation>
<translation id="5203483872492817335">ਆਪਣੇ iPad ਦੀ ਹੋਮ ਸਕ੍ਰੀਨ ਡੌਕ ਤੋਂ Chromium ਤੱਕ ਵਧੇਰੇ ਤੇਜ਼ੀ ਨਾਲ ਪਹੁੰਚ ਕਰੋ।</translation>
<translation id="5213683223491576284">Chromium ਵਿੱਚ Password Manager ਨੂੰ ਖੋਲ੍ਹਦਾ ਹੈ।</translation>
<translation id="5224391634244552924">ਕੋਈ ਰੱਖਿਅਤ ਕੀਤਾ ਪਾਸਵਰਡ ਨਹੀਂ। ਤੁਹਾਡੇ ਵੱਲੋਂ ਆਪਣੇ ਪਾਸਵਰਡ ਰੱਖਿਅਤ ਕਰਨ 'ਤੇ Chromium ਉਹਨਾਂ ਦੀ ਜਾਂਚ ਕਰ ਸਕਦਾ ਹੈ।</translation>
<translation id="5308226104666789935">Chromium ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਦਾ</translation>
<translation id="5311557153294205270">ਤੁਹਾਡੇ Chromium ਬੁੱਕਮਾਰਕਾਂ ਵਿੱਚ ਇਨਪੁੱਟ ਕੀਤੇ URL ਸ਼ਾਮਲ ਕਰਦਾ ਹੈ।</translation>
<translation id="5396916991083608703">ਕੀ Chromium ਨੂੰ ਪੂਰਵ-ਨਿਰਧਾਰਿਤ ਵਜੋਂ ਸੈੱਟ ਕਰਨਾ ਹੈ?</translation>
<translation id="5434562575369834882">Chromium ਦੀ ਇਨਕੋਗਨਿਟੋ ਟੈਬ ਵਿੱਚ ਖੋਲ੍ਹੋ</translation>
<translation id="5453478652154926037">Chromium ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ।</translation>
<translation id="5521125884468363740">ਜਿਸ ਡੀਵਾਈਸ 'ਤੇ ਵੀ ਤੁਸੀਂ Chromium ਵਰਤਦੇ ਹੋ, ਉੱਥੇ ਆਪਣੀਆਂ ਟੈਬਾਂ ਦੇਖਣ ਲਈ ਸਾਈਨ-ਇਨ ਕਰਕੇ ਸਮਾਲੀਕਰਨ ਕਰੋ</translation>
<translation id="5522297504975449419">ਕੁਝ Chromium ਵਿਸ਼ੇਸ਼ਤਾਵਾਂ ਹੁਣ ਉਪਲਬਧ ਨਹੀਂ ਹੋਣਗੀਆਂ।</translation>
<translation id="5534584691915394889">ਇਸਦੀ ਵਰਤੋਂ Chromium ਅਤੇ Google Lens ਤੋਂ ਤੁਹਾਡੇ Apple Calendar ਵਿੱਚ ਇਵੈਂਟ ਬਣਾਉਣ ਲਈ ਕੀਤੀ ਜਾਵੇਗੀ।</translation>
<translation id="5571094606370987472">Chromium ਹਾਲੀਆ ਟੈਬਾਂ ਖੋਲ੍ਹਦਾ ਹੈ।</translation>
<translation id="5603085937604338780">chromium</translation>
<translation id="5623083843656850677">Chromium ਤੋਂ ਬਾਹਰ ਨਿਕਲਣ ਜਾਂ ਕਿਸੇ ਵੱਖਰੀ ਐਪ 'ਤੇ ਸਵਿੱਚ ਕਰਨ ਦੌਰਾਨ ਆਪਣੀਆਂ ਇਨਕੋਗਨਿਟੋ ਟੈਬਾਂ ਨੂੰ ਲਾਕ ਕਰੋ।</translation>
<translation id="5671188105328420281">Chromium ਸੰਬੰਧੀ ਨੁਕਤੇ</translation>
<translation id="5688047395118852662">ਇਹ ਕਾਰਡ ਤੁਹਾਨੂੰ Chromium ਦਾ ਵੱਧ ਤੋਂ ਵੱਧ ਲਾਹਾ ਲੈਣ ਦੇ ਤਰੀਕੇ ਬਾਰੇ ਸੁਝਾਅ ਦਿਖਾਉਂਦਾ ਹੈ।</translation>
<translation id="5700709190537129682">Chromium ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ</translation>
<translation id="5777187867430702742">Chromium ਪੰਨਾ</translation>
<translation id="584239279770005676">Chromium ਨੁਕਤਾ: Chromium ਨੂੰ ਪੂਰਵ-ਨਿਰਧਾਰਿਤ ਤੌਰ 'ਤੇ ਵਰਤੋ</translation>
<translation id="584550191241316896">Chromium ਵਿੱਚ ਸਾਈਨ-ਇਨ ਕੀਤਾ ਗਿਆ</translation>
<translation id="5889847953983052353">ਚਾਲੂ ਹੋਣ 'ਤੇ:
<ph name="BEGIN_INDENT" />  • ਉਨ੍ਹਾਂ ਲੋਕਾਂ ਲਈ Chromium ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ ਜੋ ਇਸਨੂੰ ਤੁਹਾਡੇ ਤਰੀਕੇ ਮੁਤਾਬਕ ਵਰਤਦੇ ਹਨ।<ph name="END_INDENT" />

ਵਿਚਾਰੇ ਜਾਣ ਵਾਲੀਆਂ ਚੀਜ਼ਾਂ:
<ph name="BEGIN_INDENT" />  • ਤੁਹਾਡੀ Chromium ਵਰਤੋਂ ਦੀ ਜਾਣਕਾਰੀ Google ਨੂੰ ਭੇਜੀ ਜਾਂਦੀ ਹੈ ਪਰ ਇਹ ਤੁਹਾਡੇ ਨਾਲ ਸੰਬੰਧਿਤ ਨਹੀਂ ਹੁੰਦੀ।

  • ਜੇ Chromium ਕ੍ਰੈਸ਼ ਹੋ ਜਾਂਦੀ ਹੈ, ਤਾਂ ਕ੍ਰੈਸ਼ ਦੇ ਵੇਰਵਿਆਂ ਵਿੱਚ ਕੁਝ ਨਿੱਜੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ।

  • ਜੇ ਤੁਸੀਂ ਆਪਣੇ Google ਖਾਤੇ ਨਾਲ ਆਪਣੇ ਇਤਿਹਾਸ ਨੂੰ ਸਿੰਕ ਕਰਦੇ ਹੋ, ਤਾਂ ਮਾਪਕਾਂ ਵਿੱਚ ਉਨ੍ਹਾਂ URL ਬਾਰੇ ਵੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ ਜਿਨ੍ਹਾਂ 'ਤੇ ਤੁਸੀਂ ਜਾਂਦੇ ਹੋ।<ph name="END_INDENT" /></translation>
<translation id="593808800391107017">Chromium ਵੱਲੋਂ ਸਵੈਚਲਿਤ ਤੌਰ 'ਤੇ ਤੁਹਾਡੇ ਲਈ ਪਛਾਣੀਆਂ ਗਈਆਂ ਕਿਸੇ ਵੀ ਤਰ੍ਹਾਂ ਦੀਆਂ ਪਰਦੇਦਾਰੀ ਜਾਂ ਸੁਰੱਖਿਆ ਸਮੱਸਿਆਵਾਂ ਸੰਬੰਧੀ ਅਲਰਟ ਪ੍ਰਾਪਤ ਕਰੋ।</translation>
<translation id="5945387852661427312">ਤੁਸੀਂ <ph name="DOMAIN" /> ਵੱਲੋਂ ਪ੍ਰਬੰਧਿਤ ਕੀਤੇ ਖਾਤੇ ਨਾਲ ਸਾਈਨ-ਇਨ ਕਰ ਰਹੇ ਹੋ ਅਤੇ ਉਸਦੇ ਪ੍ਰਸ਼ਾਸਕ ਨੂੰ ਆਪਣੇ Chromium ਡਾਟੇ ਦਾ ਕੰਟਰੋਲ ਦੇ ਰਹੇ ਹੋ। ਤੁਹਾਡਾ ਡਾਟਾ ਸਥਾਈ ਤੌਰ 'ਤੇ ਇਸ ਖਾਤੇ ਨਾਲ ਜੋੜ ਦਿੱਤਾ ਜਾਵੇਗਾ। Chromium ਤੋਂ ਸਾਈਨ-ਆਊਟ ਹੋਣ ਨਾਲ ਤੁਹਾਡਾ ਡਾਟਾ ਇਸ ਡੀਵਾਈਸ ਤੋਂ ਮਿਟਾ ਦਿੱਤਾ ਜਾਵੇਗਾ, ਪਰ ਇਹ ਤੁਹਾਡੇ Google ਖਾਤੇ ਵਿੱਚ ਸਟੋਰ ਰਹੇਗਾ।</translation>
<translation id="5951593919357934226">Chromium ਦਾ ਵੱਧ ਤੋਂ ਵੱਧ ਲਾਹਾ ਲੈਣ ਲਓ।</translation>
<translation id="5983312940147103417">Chromium ਨੂੰ ਬਿਹਤਰ ਬਣਾਓ</translation>
<translation id="5985254578475526217">Chromium ਤੋਂ ਸੂਚਨਾਵਾਂ ਪ੍ਰਾਪਤ ਕਰਨ ਲਈ, ਆਪਣੀਆਂ iOS ਸੈਟਿੰਗਾਂ ਵਿੱਚ ਸੂਚਨਾਵਾਂ ਨੂੰ ਚਾਲੂ ਕਰੋ।</translation>
<translation id="6093744543579359059">Chromium ਵਿੱਚ ਪਾਸਵਰਡਾਂ ਦਾ ਪ੍ਰਬੰਧਨ ਕਰੋ</translation>
<translation id="6104024151682120539">Chromium ਵਿੱਚ ਖੋਲ੍ਹੋ</translation>
<translation id="61109258320235597">ਆਪਣੇ Google ਖਾਤੇ ਵਿੱਚ Chromium ਡਾਟੇ ਨੂੰ ਵਰਤਣ ਅਤੇ ਰੱਖਿਅਤ ਕਰਨ ਲਈ, ਆਪਣਾ ਪਾਸਫਰੇਜ਼ ਦਾਖਲ ਕਰੋ।</translation>
<translation id="6119647025869519954">Chromium ਨੂੰ ਆਪਣਾ ਪੂਰਵ-ਨਿਰਧਾਰਤ ਬ੍ਰਾਊਜ਼ਰ ਬਣਾਉਣ ਲਈ:
1. ਸੈਟਿੰਗਾਂ ਖੋਲ੍ਹੋ
2. ਪੂਰਵ-ਨਿਰਧਾਰਤ ਬ੍ਰਾਊਜ਼ਰ ਐਪ 'ਤੇ ਟੈਪ ਕਰੋ
3. Chromium ਚੁਣੋ।</translation>
<translation id="6132149203299792222">ਆਪਣੇ ਪਾਸਵਰਡਾਂ, ਬੁੱਕਮਾਰਕਾਂ ਅਤੇ ਹੋਰ ਚੀਜ਼ਾਂ ਨੂੰ ਸਿੰਕ ਕਰਨ ਲਈ ਆਪਣੇ Google ਖਾਤੇ ਨਾਲ ਸਾਈਨ-ਇਨ ਕਰੋ।</translation>
<translation id="6154098560469640583">ਸੁਨੇਹਿਆਂ, ਦਸਤਾਵੇਜ਼ਾਂ ਅਤੇ ਹੋਰ ਐਪਾਂ ਵਿੱਚ ਦਿੱਤੇ ਲਿੰਕਾਂ 'ਤੇ ਟੈਪ ਕਰ ਕੇ ਕਿਸੇ ਵੀ ਵੇਲੇ Chromium ਦੀ ਵਰਤੋਂ ਕਰੋ।</translation>
<translation id="6170619162539716595">ਪਛਾਣੇ ਗਏ ਪਤਿਆਂ 'ਤੇ ਤੁਹਾਨੂੰ ਦਿਸ਼ਾਵਾਂ ਅਤੇ ਸਥਾਨਕ ਜਾਣਕਾਰੀ ਦੇਣ ਲਈ, Chromium ਨੂੰ Google Maps ਵਰਤਣ ਦੀ ਆਗਿਆ ਦਿਓ।</translation>
<translation id="6175967839221456271">Chromium ਸਾਂਝਾ ਕਰੋ</translation>
<translation id="6197255575340902638">"<ph name="MODULE_NAME" />" ਨੂੰ ਲੁਕਾਉਣ 'ਤੇ, Chromium ਤੁਹਾਡੇ ਭਵਿੱਖੀ ਪੈਕੇਜਾਂ ਨੂੰ ਸਵੈਚਲਿਤ-ਟਰੈਕ ਨਹੀਂ ਕਰੇਗਾ ਅਤੇ ਤੁਹਾਡੇ ਸਾਰੇ ਪਿਛਲੇ ਪੈਕੇਜ ਟਰੈਕਿੰਗ ਡਾਟੇ ਨੂੰ ਮਿਟਾ ਦੇਵੇਗਾ।</translation>
<translation id="6247557882553405851">Google Password Manager</translation>
<translation id="6268381023930128611">ਕੀ Chromium ਤੋਂ ਸਾਈਨ-ਆਊਟ ਹੋਣਾ ਹੈ?</translation>
<translation id="6324041800010509197">Chromium ਵਿੱਚ ਟੈਬ ਗਰਿੱਡ 'ਤੇ ਜਾਓ</translation>
<translation id="6325378625795868881">ਸੁਨੇਹੇ ਅਤੇ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰ ਕੇ ਕਿਸੇ ਵੇਲੇ ਵੀ Chromium ਦੀ ਵਰਤੋਂ ਕਰੋ।</translation>
<translation id="632825460376924298">Chromium ਵਿੱਚ ਸਾਈਨ-ਇਨ ਕਰਨ ਦਿਓ</translation>
<translation id="6332129548244419716">Chromium ਤੋਂ ਬ੍ਰਾਊਜ਼ਿੰਗ ਡਾਟਾ ਮਿਟਾਓ।</translation>
<translation id="6337530241089703714">ਚੁਣੋ ਕਿ ਕੀ ਇਸ ਡੀਵਾਈਸ ਤੋਂ ਆਪਣਾ Chromium ਡਾਟਾ ਕਲੀਅਰ ਕਰਨਾ ਹੈ ਜਾਂ ਇਸਨੂੰ ਰੱਖਣਾ ਹੈ</translation>
<translation id="6383607155624074112">ਆਪਣੇ ਹੋਮ ਸਕ੍ਰੀਨ ਡੌਕ ਤੋਂ Chromium ਤੱਕ ਵਧੇਰੇ ਤੇਜ਼ੀ ਨਾਲ ਪਹੁੰਚ ਕਰੋ</translation>
<translation id="6424492062988593837">Chromium ਬਿਹਤਰ ਬਣ ਗਿਆ ਹੈ! ਇੱਕ ਨਵਾਂ ਵਰਜਨ ਉਪਲਬਧ ਹੈ।</translation>
<translation id="6433172051771630690">Chromium ਦਾ ਵੱਧ ਤੋਂ ਵੱਧ ਲਾਹਾ ਲੈਣ ਸੰਬੰਧੀ ਨੁਕਤੇ।</translation>
<translation id="6502321914804101924">Chromium ਸਾਈਨ-ਆਊਟ ਕੀਤਾ ਗਿਆ ਹੈ</translation>
<translation id="6563921047760808519"><ph name="BEGIN_LINK" />Chromium ਤੁਹਾਡੇ ਡਾਟੇ ਨੂੰ ਨਿੱਜੀ ਕਿਵੇਂ ਰੱਖਦਾ ਹੈ<ph name="END_LINK" /> ਇਸ ਬਾਰੇ ਹੋਰ ਜਾਣੋ</translation>
<translation id="6728350288669261079">Chromium ਵਿੱਚ ਸੈਟਿੰਗਾਂ ਨੂੰ ਖੋਲ੍ਹਦਾ ਹੈ।</translation>
<translation id="6752854822223394465">ਤੁਹਾਡੀ ਸੰਸਥਾ Chromium ਦਾ ਸੈੱਟਅੱਪ ਕਰ ਰਹੀ ਹੈ...</translation>
<translation id="6794054469102824109">Chromium Dino ਗੇਮ ਨੂੰ ਖੋਲ੍ਹਦਾ ਹੈ।</translation>
<translation id="6820823224820483452">Chromium ਸਾਰੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਕੱਲ੍ਹ ਨੂੰ ਦੁਬਾਰਾ ਕੋਸ਼ਿਸ਼ ਕਰੋ।</translation>
<translation id="6830362027989570433">Chromium ਆਟੋਫਿਲ ਦਾ ਵਿਸਤ੍ਰਿਤ ਦ੍ਰਿਸ਼</translation>
<translation id="6852799557929001644">ਇਸ ਡੀਵਾਈਸ 'ਤੇ ਮੌਜੂਦ ਹੋਰ ਐਪਾਂ ਵਿੱਚ ਆਪਣੇ Chromium ਪਾਸਵਰਡਾਂ ਅਤੇ ਹੋਰ ਚੀਜ਼ਾਂ ਤੱਕ ਪਹੁੰਚ ਕਰੋ।</translation>
<translation id="6887138405044152640">ਇਸ ਟੈਬ ਨੂੰ ਕਿਸੇ ਹੋਰ ਡੀਵਾਈਸ 'ਤੇ ਭੇਜਣ ਲਈ ਉਸ ਡੀਵਾਈਸ 'ਤੇ Chromium ਵਿੱਚ ਸਾਈਨ-ਇਨ ਕਰੋ।</translation>
<translation id="6911341667534646387">ਆਪਣੇ Google ਖਾਤੇ ਵਿੱਚ Chromium ਡਾਟਾ ਵਰਤਣਾ ਜਾਰੀ ਰੱਖੋ</translation>
<translation id="7006920032187763988">ਤੁਸੀਂ ਤੁਹਾਡੇ ਵੱਲੋਂ ਆਪਣੇ iPad 'ਤੇ ਹੋਰ ਐਪਾਂ ਵਿੱਚ ਪਾਸਵਰਡ ਪ੍ਰਬੰਧਕ 'ਤੇ ਰੱਖਿਅਤ ਕੀਤੇ ਪਾਸਵਰਡਾਂ ਦੀ ਵਰਤੋਂ ਕਰ ਸਕਦੇ ਹੋ।</translation>
<translation id="7018284295775193585">Chromium ਨੂੰ ਅੱਪਡੇਟ ਨਹੀਂ ਕੀਤਾ ਜਾ ਸਕਦਾ</translation>
<translation id="7045244423563602563">ਸਾਈਨ-ਇਨ ਕਰਕੇ Chromium ਨੂੰ ਆਪਣੇ ਮੁਤਾਬਕ ਵਿਉਂਤਬੱਧ ਕਰੋ</translation>
<translation id="7055269218854630176">ਤੁਹਾਡੀ ਸੰਸਥਾ, <ph name="DOMAIN" />, ਤੁਹਾਡੇ ਵੱਲੋਂ ਸਾਈਨ-ਇਨ ਕੀਤੇ ਜਾਣ ਵਾਲੇ ਖਾਤੇ ਅਤੇ Chromium ਦੇ ਵਰਤੇ ਜਾਣ ਦੇ ਤਰੀਕੇ ਦਾ ਪ੍ਰਬੰਧਨ ਕਰਦੀ ਹੈ। ਤੁਹਾਡਾ ਪ੍ਰਸ਼ਾਸਕ ਕੁਝ ਖਾਸ ਵਿਸ਼ੇਸ਼ਤਾਵਾਂ ਦਾ ਸੈੱਟਅੱਪ ਜਾਂ ਉਨ੍ਹਾਂ ਨੂੰ ਪ੍ਰਤਿਬੰਧਿਤ ਕਰ ਸਕਦਾ ਹੈ।</translation>
<translation id="7099326575020694068">Chromium ਸਪਲਿਟ ਦ੍ਰਿਸ਼ ਮੋਡ ਤੁਹਾਡੇ ਕੈਮਰੇ ਦੀ ਵਰਤੋਂ ਨਹੀਂ ਕਰ ਸਕਦਾ ਹੈ</translation>
<translation id="7163483974919055112">Chromium ਵਿੱਚ ਦ੍ਰਿਸ਼ਾਂ ਨੂੰ ਖੋਜੋ।</translation>
<translation id="7165402419892018581">ਆਟੋਫਿਲ ਲਈ Chromium ਚੁਣੋ</translation>
<translation id="7175400662502680481">ਤੁਹਾਡੇ ਪਾਸਵਰਡ ਦਾ ਕਿਸੇ ਡਾਟਾ ਉਲੰਘਣਾ ਵਿੱਚ ਖੁਲਾਸਾ ਹੋਇਆ ਸੀ। ਪਾਸਵਰਡ ਪ੍ਰਬੰਧਕ ਇਸਨੂੰ ਹੁਣੇ ਬਦਲਣ ਦੀ ਸਿਫ਼ਾਰਸ਼ ਕਰਦਾ ਹੈ।</translation>
<translation id="7185731475720473450">ਭੁਗਤਾਨ ਵਿਧੀਆਂ ਅਤੇ ਪਤਿਆਂ ਨੂੰ ਇਨਕ੍ਰਿਪਟ ਨਹੀਂ ਕੀਤਾ ਜਾਵੇਗਾ। Chromium ਦੇ ਬ੍ਰਾਊਜ਼ਿੰਗ ਇਤਿਹਾਸ ਨੂੰ ਸਿੰਕ ਨਹੀਂ ਕੀਤਾ ਜਾਵੇਗਾ।

ਸਿਰਫ਼ ਤੁਹਾਡੇ ਪਾਸਫਰੇਜ਼ ਨਾਲ ਹੀ ਕੋਈ ਤੁਹਾਡੇ ਇਨਕ੍ਰਿਪਟਡ ਡਾਟੇ ਨੂੰ ਪੜ੍ਹ ਸਕਦਾ ਹੈ। ਪਾਸਫਰੇਜ਼ Google ਨੂੰ ਨਹੀਂ ਭੇਜਿਆ ਜਾਂਦਾ ਜਾਂ ਇਸ ਵੱਲੋਂ ਸਟੋਰ ਨਹੀਂ ਕੀਤਾ ਜਾਂਦਾ। ਜੇ ਤੁਸੀਂ ਆਪਣਾ ਪਾਸਫਰੇਜ਼ ਭੁੱਲ ਜਾਂਦੇ ਹੋ ਜਾਂ ਇਸ ਸੈਟਿੰਗ ਨੂੰ ਬਦਲਣਾ ਚਾਹੁੰਦੇ ਹੋ, ਤਾਂ <ph name="BEGIN_LINK" />ਆਪਣੇ ਖਾਤੇ ਵਿੱਚ Chromium ਡਾਟੇ ਨੂੰ ਮਿਟਾਓ<ph name="END_LINK" />।</translation>
<translation id="7192111075364461693">ਤੁਹਾਡੇ ਡੀਵਾਈਸ ਦੀਆਂ ਸੈਟਿੰਗਾਂ ਵਿੱਚ Chromium ਦੀਆਂ ਸੂਚਨਾਵਾਂ ਫ਼ਿਲਹਾਲ ਬੰਦ ਹਨ।</translation>
<translation id="7222001353246886083">Chromium ਵਿੱਚ ${searchPhrase} ਖੋਜੋ</translation>
<translation id="7228180817326917122">Chromium ਨੁਕਤਾ: ਆਪਣੀ ਪਤਾ ਬਾਰ ਸਥਿਤੀ ਨੂੰ ਚੁਣੋ</translation>
<translation id="725427773388857052">ਡਾਟਾ ਉਲੰਘਣਾਵਾਂ, ਅਸੁਰੱਖਿਅਤ ਵੈੱਬਸਾਈਟਾਂ ਅਤੇ ਹੋਰ ਚੀਜ਼ਾਂ ਤੋਂ ਸੁਰੱਖਿਅਤ ਰਹਿਣ ਵਿੱਚ Chromium ਤੁਹਾਡੀ ਮਦਦ ਕਰ ਸਕਦਾ ਹੈ।</translation>
<translation id="7269362888766543920">ਕੁਝ ਐਡ-ਆਨ Chromium ਨੂੰ ਕ੍ਰੈਸ਼ ਕਰ ਦਿੰਦੇ ਹਨ। ਕਿਰਪਾ ਕਰਕੇ ਉਹਨਾਂ ਨੂੰ ਅਣਸਥਾਪਤ ਕਰਨ ਦੀ ਕੋਸ਼ਿਸ਼ ਕਰੋ।</translation>
<translation id="7285031092584344905">ਆਪਣੇ Chromium ਪਾਸਵਰਡਾਂ ਅਤੇ ਹੋਰ ਐਪਾਂ ਵਿੱਚ ਹੋਰ ਚੀਜ਼ਾਂ ਤੱਕ ਪਹੁੰਚ ਕਰੋ।</translation>
<translation id="7337881442233988129">Chromium</translation>
<translation id="7357211569052832586">ਚੁਣੇ ਗਏ ਡਾਟਾ ਨੂੰ Chromium ਅਤੇ ਸਿੰਕ ਕੀਤੇ ਡੀਵਾਈਸਾਂ ਤੋਂ ਹਟਾ ਦਿੱਤਾ ਗਿਆ ਹੈ। ਤੁਹਾਡੇ Google ਖਾਤੇ ਵਿੱਚ history.google.com 'ਤੇ ਹੋਰ ਸੇਵਾਵਾਂ ਤੋਂ ਖੋਜਾਂ ਅਤੇ ਸਰਗਰਮੀ ਵਰਗਾ ਹੋਰ ਪ੍ਰਕਾਰ ਦਾ ਬ੍ਰਾਊਜ਼ਿੰਗ ਇਤਿਹਾਸ ਵੀ ਸ਼ਾਮਲ ਹੋ ਸਕਦਾ ਹੈ।</translation>
<translation id="7387082980875012885">Chromium ਵਿੱਚ ਨਵੀਂ ਟੈਬ ਖੋਲ੍ਹੋ</translation>
<translation id="7395825497086981028">ਤੁਹਾਡੇ ਪਾਸਵਰਡ ਨੂੰ <ph name="EMAIL" /> ਲਈ ਪਾਸਵਰਡ ਪ੍ਰਬੰਧਕ ਵਿੱਚ ਰੱਖਿਅਤ ਕੀਤਾ ਜਾਵੇਗਾ।</translation>
<translation id="7400689562045506105">Chromium ਨੂੰ ਹਰ ਥਾਂ ਵਰਤੋ</translation>
<translation id="7523464085759699266">"Chromium ਨੂੰ ਬੰਦ ਕਰਨ 'ਤੇ ਇਨਕੋਗਨਿਟੋ ਟੈਬਾਂ ਨੂੰ ਲਾਕ ਕਰੋ" ਨੂੰ ਚਾਲੂ ਕਰੋ।</translation>
<translation id="7531461704633548377">Chromium ਤੋਂ</translation>
<translation id="7674213385180944843">ਸੈਟਿੰਗਾਂ &gt; ਪਰਦੇਦਾਰੀ &gt; ਕੈਮਰਾ &gt; Chromium ਖੋਲ੍ਹੋ ਅਤੇ ਕੈਮਰਾ ਚਾਲੂ ਕਰੋ।</translation>
<translation id="7710137812207066069">Chromium ਵਿੱਚ ਨਵੀਂ ਟੈਬ ਖੋਲ੍ਹਦਾ ਹੈ।</translation>
<translation id="7733418656985455268">Chromium ਦਾ ਨੁਕਤਾ: Lens ਰਾਹੀਂ ਖੋਜੋ</translation>
<translation id="7747820849741499258">Chromium ਵਿੱਚ ਖੋਜੋ</translation>
<translation id="7763454117143368771">ਖਤਰਨਾਕ ਸਾਈਟਾਂ ਤੋਂ ਸੁਰੱਖਿਅਤ ਰਹਿਣ ਅਤੇ ਆਪਣੇ ਪਾਸਵਰਡ ਸੁਰੱਖਿਅਤ ਰੱਖਣ ਲਈ Chromium ਨੂੰ ਆਪਣੇ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਵਰਤੋ</translation>
<translation id="78025249032851484">ਤੁਹਾਡੇ Chromium ਦਾ ਵਰਜਨ ਪੁਰਾਣਾ ਹੈ।</translation>
<translation id="7859018312476869945">ਤੁਹਾਡੇ ਵੱਲੋਂ ਪਤਾ ਬਾਰ ਜਾਂ ਖੋਜ ਬਾਕਸ ਵਿੱਚ ਟਾਈਪ ਕਰਨ ਵੇਲੇ, Chromium ਉਸਨੂੰ ਤੁਹਾਡੇ ਪੂਰਵ-ਨਿਰਧਾਰਿਤ ਖੋਜ ਇੰਜਣ ਵਿੱਚ ਭੇਜਦਾ ਹੈ, ਤਾਂ ਜੋ ਬਿਹਤਰ ਸੁਝਾਅ ਪ੍ਰਾਪਤ ਕੀਤੇ ਜਾ ਸਕਣ। ਇਹ ਇਨਕੋਗਨਿਟੋ ਵਿੱਚ ਬੰਦ ਹੈ।</translation>
<translation id="7890287942691234100">Chromium ਸਕੈਨਰ ਵਰਤਣਾ ਸ਼ੁਰੂ ਕਰੋ</translation>
<translation id="7905064834449738336">ਜਦੋਂ ਤੁਸੀਂ ਪਾਸਵਰਡ ਵਰਤਦੇ ਹੋ, ਤਾਂ Chromium ਉਸਦੇ ਆਨਲਾਈਨ ਪ੍ਰਕਾਸ਼ਿਤ ਹੋਣ ਦੀ ਸਥਿਤੀ ਵਿੱਚ ਤੁਹਾਨੂੰ ਚਿਤਾਵਨੀ ਦਿੰਦਾ ਹੈ। ਅਜਿਹਾ ਕਰਨ ਵੇਲੇ, ਤੁਹਾਡੇ ਪਾਸਵਰਡ ਅਤੇ ਵਰਤੋਂਕਾਰ ਨਾਮ ਇਨਕ੍ਰਿਪਟ ਕੀਤੇ ਜਾਂਦੇ ਹਨ, ਇਸ ਲਈ ਉਹ Google ਸਮੇਤ ਕਿਸੇ ਵੱਲੋਂ ਵੀ ਪੜ੍ਹੇ ਨਹੀਂ ਜਾ ਸਕਦੇ।</translation>
<translation id="7911732829884437264">Chromium ਨੂੰ ਪੂਰਵ-ਨਿਰਧਾਰਿਤ ਤੌਰ 'ਤੇ ਵਰਤੋ</translation>
<translation id="7928628054454574139">ਜਦੋਂ ਵੀ ਤੁਸੀਂ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰਦੇ ਹੋ, ਤਾਂ Chromium ਖੋਲ੍ਹੋ</translation>
<translation id="7931842119211730154">ਤੁਹਾਡੇ ਵੱਲੋਂ Chromium ਨੂੰ ਬੰਦ ਕੀਤੇ ਜਾਣ 'ਤੇ ਇਨਕੋਗਨਿਟੋ ਟੈਬਾਂ ਨੂੰ ਲਾਕ ਕਰੋ</translation>
<translation id="7934404985878918282">Chromium ਦੀ ਪੜ੍ਹਨ-ਸੂਚੀ ਦੇਖੋ</translation>
<translation id="7947765692209663835">ਆਪਣੇ iPhone ਦੀ ਹੋਮ ਸਕ੍ਰੀਨ ਡੌਕ ਤੋਂ Chromium ਤੱਕ ਵਧੇਰੇ ਤੇਜ਼ੀ ਨਾਲ ਪਹੁੰਚ ਕਰੋ।</translation>
<translation id="7971753607796745700">Chromium ਦੀ ਪੜ੍ਹਨ-ਸੂਚੀ ਵਿੱਚ ਆਈਟਮ ਸ਼ਾਮਲ ਕਰੋ</translation>
<translation id="7980860476903281594">Chromium ਤੁਹਾਡੇ ਵੱਲੋਂ ਆਗਿਆ ਦਿੱਤੀਆਂ ਸਾਈਟਾਂ ਨਾਲ ਤੁਹਾਡਾ ਟਿਕਾਣਾ ਸਾਂਝਾ ਕਰਦਾ ਹੈ।</translation>
<translation id="7994322153108931467">ਲਾਹੇਵੰਦ Chromium ਨੁਕਤੇ ਪ੍ਰਾਪਤ ਕਰਨ ਲਈ, ਆਪਣੀਆਂ iOS ਸੈਟਿੰਗਾਂ ਵਿੱਚ ਸੂਚਨਾਵਾਂ ਚਾਲੂ ਕਰੋ।</translation>
<translation id="800195749539500647">Chromium ਦਾ ਵੱਧ ਤੋਂ ਵੱਧ ਲਾਹਾ ਲਓ</translation>
<translation id="8013573822802650211">ਜਿਸ ਡੀਵਾਈਸ 'ਤੇ ਵੀ ਤੁਸੀਂ Chromium ਵਰਤਦੇ ਹੋ, ਉੱਥੇ ਆਪਣੀਆਂ ਟੈਬਾਂ ਦੇਖਣ ਲਈ ਸਾਈਨ-ਇਨ ਕਰੋ</translation>
<translation id="8071041515667087705">Chromium ਸੈਟਿੰਗਾਂ 'ਤੇ ਜਾਓ।</translation>
<translation id="8104697640054703121">ਹਾਨੀਕਾਰਕ ਸਾਈਟਾਂ ਤੋਂ Chromium ਦੀ ਸਭ ਤੋਂ ਮਜ਼ਬੂਤ ਸੁਰੱਖਿਆ ਪ੍ਰਾਪਤ ਕਰੋ</translation>
<translation id="8115308261377517697">Chromium ਨੂੰ ਆਪਣੇ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਸੈੱਟ ਕਰੋ</translation>
<translation id="8197822717502700527">ਤੁਸੀਂ ਹੁਣ ਆਪਣੇ ਡੀਵਾਈਸ 'ਤੇ Chromium ਦਾ ਵੱਧ ਤੋਂ ਵੱਧ ਲਾਹਾ ਲਓਗੇ।</translation>
<translation id="8234150821523419638">Chromium ਮੀਨੂ ਖੋਲ੍ਹੋ</translation>
<translation id="8235427517854598594">ਕੀ Chromium ਨੂੰ ਆਪਣਾ ਪੂਰਵ-ਨਿਰਧਾਰਿਤ ਬ੍ਰਾਊਜ਼ਰ ਬਣਾਉਣਾ ਹੈ?</translation>
<translation id="8240981428553046115">Chromium ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਿਆ। ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।</translation>
<translation id="8254729934443216898">ਨਵੀਆਂ ਵਿਸ਼ੇਸ਼ਤਾਵਾਂ ਦੀ ਪੜਚੋਲ ਕਰੋ ਜੋ Chromium ਦਾ ਵੱਧ ਤੋਂ ਵੱਧ ਲਾਹਾ ਲੈਣ ਵਿੱਚ ਤੁਹਾਡੀ ਮਦਦ ਕਰਦੀਆਂ ਹਨ।</translation>
<translation id="829047622686389424">ਤੁਹਾਡੇ ਲਈ ਬਣਾਈ ਗਈ ਇੱਕ ਵਿਉਂਤੀ ਫ਼ੀਡ।</translation>
<translation id="8303579360494576778">Chromium ਵਿੱਚ ਭੁਗਤਾਨ ਵਿਧੀਆਂ ਦਾ ਪ੍ਰਬੰਧਨ ਕਰੋ</translation>
<translation id="830951810931292870">Chromium ਵਿੱਚ ਦਾਖਲ ਕੀਤੇ URL ਨੂੰ ਇਨਕੋਗਨਿਟੋ ਵਿੱਚ ਖੋਲ੍ਹਦਾ ਹੈ।</translation>
<translation id="8386869251364507178">Chromium ਕਾਰਵਾਈਆਂ</translation>
<translation id="8409374867500149834">ਤੁਹਾਡੇ ਕੋਲ ਨੁਕਸਾਨਦੇਹ ਵੈੱਬਸਾਈਟਾਂ ਦੇ ਵਿਰੁੱਧ Chromium ਦੀ ਸਭ ਤੋਂ ਮਜ਼ਬੂਤ ਸੁਰੱਖਿਆ ਹੈ</translation>
<translation id="8473874987831035139">Chromium ਨੁਕਤਾ: Chromium ਨੂੰ ਡੌਕ 'ਤੇ ਲਿਜਾਓ</translation>
<translation id="8502918057530111907">ਕੀਮਤਾਂ ਬਾਰੇ ਆਸਾਨੀ ਨਾਲ ਅੰਦਰੂਨੀ-ਝਾਤਾਂ ਪ੍ਰਾਪਤ ਕਰਨ ਲਈ Chromium ਦੀ ਪੂਰਵ-ਨਿਰਧਾਰਿਤ ਤੌਰ 'ਤੇ ਵਰਤੋਂ ਕਰੋ</translation>
<translation id="8543509361021925846">{THRESHOLD,plural, =1{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ। ਸਾਈਨ-ਇਨ ਰਹਿਣ ਦੌਰਾਨ, ਸਿਰਫ਼ ਇਸ ਡੀਵਾਈਸ 'ਤੇ ਰੱਖਿਅਤ ਕੀਤਾ ਗਿਆ ਡਾਟਾ ਮਿਟਾ ਦਿੱਤਾ ਜਾਵੇਗਾ। ਇਸ ਵਿੱਚ ਇਤਿਹਾਸ ਅਤੇ ਪਾਸਵਰਡ ਸ਼ਾਮਲ ਹੋ ਸਕਦੇ ਹਨ।}one{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ। ਸਾਈਨ-ਇਨ ਰਹਿਣ ਦੌਰਾਨ, ਸਿਰਫ਼ ਇਸ ਡੀਵਾਈਸ 'ਤੇ ਰੱਖਿਅਤ ਕੀਤਾ ਗਿਆ ਡਾਟਾ ਮਿਟਾ ਦਿੱਤਾ ਜਾਵੇਗਾ। ਇਸ ਵਿੱਚ ਇਤਿਹਾਸ ਅਤੇ ਪਾਸਵਰਡ ਸ਼ਾਮਲ ਹੋ ਸਕਦੇ ਹਨ।}other{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟਾਂ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ। ਸਾਈਨ-ਇਨ ਰਹਿਣ ਦੌਰਾਨ, ਸਿਰਫ਼ ਇਸ ਡੀਵਾਈਸ 'ਤੇ ਰੱਖਿਅਤ ਕੀਤਾ ਗਿਆ ਡਾਟਾ ਮਿਟਾ ਦਿੱਤਾ ਜਾਵੇਗਾ। ਇਸ ਵਿੱਚ ਇਤਿਹਾਸ ਅਤੇ ਪਾਸਵਰਡ ਸ਼ਾਮਲ ਹੋ ਸਕਦੇ ਹਨ।}}</translation>
<translation id="858114650497379505">ਤੁਸੀਂ ਤੁਹਾਡੇ ਵੱਲੋਂ ਆਪਣੇ iPhone 'ਤੇ ਹੋਰ ਐਪਾਂ ਵਿੱਚ ਪਾਸਵਰਡ ਪ੍ਰਬੰਧਕ 'ਤੇ ਰੱਖਿਅਤ ਕੀਤੇ ਪਾਸਵਰਡਾਂ ਦੀ ਵਰਤੋਂ ਕਰ ਸਕਦੇ ਹੋ।</translation>
<translation id="8586442755830160949">ਕਾਪੀਰਾਈਟ <ph name="YEAR" /> The Chromium Authors. ਸਾਰੇ ਹੱਕ ਰਾਖਵੇਂ ਹਨ।</translation>
<translation id="865600487977764604">ਤੁਹਾਡੇ ਸਾਈਨ-ਇਨ ਹੋਣ 'ਤੇ, ਤੁਹਾਨੂੰ Chromium ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਸ਼ਾਇਦ ਹੋਰ Google ਐਪਾਂ ਵਿੱਚ ਤੁਹਾਡੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਵਰਤਿਆ ਜਾ ਸਕਦਾ ਹੈ।</translation>
<translation id="8663480472502753423">Chromium ਨੂੰ ਅੱਪ-ਟੂ-ਡੇਟ ਰੱਖੋ</translation>
<translation id="8685813584220679697">ਇਸ ਸਾਈਟ ਅਤੇ Chromium ਵਿੱਚ ਸਾਈਨ-ਇਨ ਕਰੋ।</translation>
<translation id="8730503818204408000">Chromium ਨੂੰ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਸੈੱਟ ਕਰਨ ਲਈ Chromium ਸੈਟਿੰਗ ਨੂੰ ਖੋਲ੍ਹਦਾ ਹੈ।</translation>
<translation id="8742300022028858275">Chromium ਵਿੱਚ 'ਮੇਰੀ ਨਵੀਨਤਮ ਟੈਬ' ਖੋਲ੍ਹੋ</translation>
<translation id="8754966941001340678">Chromium ਵਿਸਤ੍ਰਿਤ ਸੁਰੱਖਿਆ ਦੀ ਸਿਫ਼ਾਰਸ਼ ਕਰਦਾ ਹੈ</translation>
<translation id="8759037115129007407">ਫ਼ਿਲਹਾਲ ਤੁਹਾਡਾ ਪਰਿਵਾਰਕ ਮੈਂਬਰ ਪਾਸਵਰਡ ਪ੍ਰਾਪਤ ਨਹੀਂ ਕਰ ਸਕਦਾ। ਉਨ੍ਹਾਂ ਨੂੰ Chromium ਅੱਪਡੇਟ ਕਰ ਕੇ ਉਨ੍ਹਾਂ ਦੇ ਪਾਸਵਰਡ ਸਿੰਕ ਕਰਨ ਲਈ ਕਹੋ। <ph name="BEGIN_LINK" />ਹੋਰ ਜਾਣੋ<ph name="END_LINK" /></translation>
<translation id="8776843108004031667">Chromium ਤੋਂ ਇਸ ਖਾਤੇ ਅਤੇ ਕਿਸੇ ਵੀ ਅਣਰੱਖਿਅਤ ਡਾਟੇ ਨੂੰ ਹਟਾ ਦਿੱਤਾ ਜਾਵੇਗਾ।</translation>
<translation id="8826789549860004832">ਆਪਣੇ ਬ੍ਰਾਊਜ਼ਰ ਦਾ ਸੈੱਟਅੱਪ ਕਰਨਾ ਜਾਰੀ ਰੱਖ ਕੇ Chromium ਦਾ ਵੱਧ ਤੋਂ ਵੱਧ ਲਾਹਾ ਲਓ।</translation>
<translation id="88376265765385899">Chromium ਬੁੱਕਮਾਰਕਾਂ ਨੂੰ ਖੋਲ੍ਹਦਾ ਹੈ।</translation>
<translation id="8860548555286245440">Chromium ਵਿੱਚ URL ਨੂੰ ਇਨਕੋਗਨਿਟੋ ਵਿੱਚ ਖੋਲ੍ਹੋ</translation>
<translation id="8866191443434488382">Chromium ਤੁਹਾਡੇ ਵੱਲੋਂ ਦੇਖੀਆਂ ਗਈਆਂ ਸਾਈਟਾਂ ਦੇ ਟਰੈਕਿੰਗ ਨੰਬਰਾਂ ਦਾ ਪਤਾ ਲਗਾਵੇਗਾ ਅਤੇ ਨਵੇਂ ਟੈਬ ਪੰਨੇ 'ਤੇ ਤੁਹਾਨੂੰ ਪੈਕੇਜ ਸੰਬੰਧੀ ਅੱਪਡੇਟਾਂ ਦਿਖਾਵੇਗਾ। ਇਹ ਵਿਸ਼ੇਸ਼ਤਾ ਮੁਹੱਈਆ ਕਰਨ ਅਤੇ ਹਰ ਕਿਸੇ ਲਈ ਖਰੀਦਦਾਰੀ ਵਿਸ਼ੇਸ਼ਤਾਵਾਂ ਨੂੰ ਬਿਹਤਰ ਬਣਾਉਣ ਲਈ ਪੈਕੇਜ ਟਰੈਕਿੰਗ ਨੰਬਰ ਅਤੇ ਵੈੱਬਸਾਈਟ ਦਾ ਨਾਮ Chromium ਨੂੰ ਭੇਜਿਆ ਜਾਵੇਗਾ। ਤੁਸੀਂ ਇਸਨੂੰ ਕਿਸੇ ਵੇਲੇ ਵੀ <ph name="BEGIN_LINK" />ਪੈਕੇਜ ਟਰੈਕਿੰਗ ਸੈਟਿੰਗਾਂ<ph name="END_LINK" /> ਵਿੱਚ ਅੱਪਡੇਟ ਕਰ ਸਕਦੇ ਹੋ।</translation>
<translation id="8909995017390087892">iOS ਲਈ Chromium</translation>
<translation id="8924617840944134898">Chromium ਇਨਕੋਗਨਿਟੋ ਟੈਬ ਖੋਲ੍ਹੋ</translation>
<translation id="894437814105052438">ਜਦੋਂ ਤੁਸੀਂ ਸਾਈਨ-ਆਊਟ ਕਰਦੇ ਹੋ, ਤਾਂ Chromium ਕਿਸੇ ਵੀ ਤਰ੍ਹਾਂ ਦੇ ਨਵੇਂ ਡਾਟੇ ਨੂੰ ਤੁਹਾਡੇ Google ਖਾਤੇ ਨਾਲ ਸਿੰਕ ਨਹੀਂ ਕਰੇਗਾ। ਪਹਿਲਾਂ ਸਿੰਕ ਕੀਤਾ ਗਿਆ ਡਾਟਾ ਖਾਤੇ ਵਿੱਚ ਹੀ ਰਹਿੰਦਾ ਹੈ।</translation>
<translation id="8950326149985259075">{THRESHOLD,plural, =1{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ}one{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ}other{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ}}</translation>
<translation id="8963279154877372067">ਕੀਮਤ ਘਟਣ ਸੰਬੰਧੀ ਅਲਰਟ ਪ੍ਰਾਪਤ ਕਰਨ ਲਈ Chromium ਸੂਚਨਾਵਾਂ ਨੂੰ ਆਗਿਆ ਦਿਓ</translation>
<translation id="900560297598578021"><ph name="EMAIL" /> ਵਜੋਂ ਸਾਈਨ-ਇਨ ਕੀਤਾ ਗਿਆ।

ਤੁਹਾਡਾ ਡਾਟਾ ਤੁਹਾਡੇ ਪਾਸਫਰੇਜ਼ ਨਾਲ <ph name="TIME" /> ਨੂੰ ਇਨਕ੍ਰਿਪਟ ਕੀਤਾ ਗਿਆ ਸੀ। ਆਪਣੇ Google ਖਾਤੇ ਵਿੱਚ Chromium ਡਾਟੇ ਨੂੰ ਵਰਤਣ ਅਤੇ ਰੱਖਿਅਤ ਕਰਨ ਲਈ ਇਸਨੂੰ ਦਾਖਲ ਕਰੋ।</translation>
<translation id="9022552996538154597">Chromium ਵਿੱਚ ਸਾਈਨ-ਇਨ ਕਰੋ</translation>
<translation id="9031260906956926157">ਤੁਹਾਡੇ ਕੁਝ Chromium ਡਾਟੇ ਨੂੰ ਹਾਲੇ ਤੁਹਾਡੇ Google ਖਾਤੇ ਵਿੱਚ ਰੱਖਿਅਤ ਨਹੀਂ ਕੀਤਾ ਗਿਆ ਹੈ।
ਸਾਈਨ-ਆਊਟ ਕਰਨ ਤੋਂ ਪਹਿਲਾਂ ਕੁਝ ਮਿੰਟਾਂ ਦੀ ਉਡੀਕ ਕਰ ਕੇ ਦੇਖੋ। ਜੇ ਤੁਸੀਂ ਹੁਣੇ ਸਾਈਨ-ਆਊਟ ਕਰਦੇ ਹੋ, ਤਾਂ ਇਸ ਡਾਟੇ ਨੂੰ ਮਿਟਾਇਆ ਜਾਵੇਗਾ।</translation>
<translation id="9050790730841755540">ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰ ਕੇ ਕਿਸੇ ਵੇਲੇ ਵੀ Chromium ਦੀ ਵਰਤੋਂ ਕਰੋ।</translation>
<translation id="9057082013386654559">iPad ਲਈ ਪੂਰਵ-ਨਿਰਧਾਰਿਤ ਤੌਰ 'ਤੇ Chromium ਦੀ ਵਰਤੋਂ ਕਰੋ</translation>
<translation id="9059693977935746710">ਤੁਹਾਨੂੰ ਇਸ ਪਾਸਵਰਡ ਨੂੰ ਯਾਦ ਰੱਖਣ ਦੀ ਲੋੜ ਨਹੀਂ ਹੋਵੇਗੀ। ਇਸਨੂੰ <ph name="EMAIL" /> ਦੇ ਪਾਸਵਰਡ ਪ੍ਰਬੰਧਕ ਵਿੱਚ ਰੱਖਿਅਤ ਕੀਤਾ ਜਾਵੇਗਾ</translation>
<translation id="9089354809943900324">Chromium ਪੁਰਾਣਾ ਹੈ</translation>
<translation id="9110075932708282655">Chromium ਨੂੰ ਪੂਰਵ-ਨਿਰਧਾਰਿਤ ਤੌਰ 'ਤੇ ਵਰਤੋ</translation>
<translation id="9152995302810511799">Chromium ਦਾ ਨੁਕਤਾ: Chromium ਦੀ ਸਭ ਤੋਂ ਮਜ਼ਬੂਤ ਸੁਰੱਖਿਆ ਪ੍ਰਾਪਤ ਕਰੋ</translation>
<translation id="921174536258924340">Chromium ਸਾਰੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਕੱਲ੍ਹ ਨੂੰ ਦੁਬਾਰਾ ਕੋਸ਼ਿਸ਼ ਕਰੋ ਜਾਂ <ph name="BEGIN_LINK" />ਆਪਣੇ Google ਖਾਤੇ ਵਿੱਚ ਪਾਸਵਰਡਾਂ ਦੀ ਜਾਂਚ ਕਰੋ।<ph name="END_LINK" /></translation>
<translation id="981812233959540767">Chromium Dino ਗੇਮ ਖੇਡੋ</translation>
<translation id="985602178874221306">The Chromium Authors</translation>
</translationbundle>