<?xml version="1.0" ?>
<!DOCTYPE translationbundle>
<translationbundle lang="pa">
<translation id="1363028406613469049">ਟਰੈਕ</translation>
<translation id="1546129703935983118">ਆਪਣੇ Chrome ਮੀਨੂ ਨੂੰ ਵਿਉਂਤਬੱਧ ਕਰ ਕੇ ਆਪਣੇ ਬ੍ਰਾਊਜ਼ ਕਰਨ ਮੁਤਾਬਕ Chrome ਨੂੰ ਵਿਵਸਥਿਤ ਕਰੋ।</translation>
<translation id="1554523534964039554">ਆਪਣੇ ਪਰਿਵਾਰ ਗਰੁੱਪ ਨਾਲ ਪਾਸਵਰਡ ਸਾਂਝੇ ਕਰੋ</translation>
<translation id="2319645462410562206">Chrome ਤੁਹਾਡੇ ਵੱਲੋਂ ਦਾਖਲ ਕੀਤੇ ਟਰੈਕਿੰਗ ਨੰਬਰਾਂ ਦਾ ਪਤਾ ਲਗਾ ਸਕਦਾ ਹੈ ਅਤੇ ਨਵੇਂ ਟੈਬ ਪੰਨੇ 'ਤੇ ਪੈਕੇਜ ਸੰਬੰਧੀ ਅੱਪਡੇਟਾਂ ਨੂੰ ਦਿਖਾ ਸਕਦਾ ਹੈ।</translation>
<translation id="2551790923936684824">ਕੀ ਇਸ ਪੈਕੇਜ ਨੂੰ ਟਰੈਕ ਕਰਨਾ ਹੈ?</translation>
<translation id="3067067035910355531">ਕੋਈ ਪਾਸਵਰਡ ਚੁਣੋ ਅਤੇ “ਸਾਂਝਾ ਕਰੋ” ਪ੍ਰਤੀਕ 'ਤੇ ਟੈਪ ਕਰੋ</translation>
<translation id="3770157741494890119">Chrome ਨੂੰ ਤੁਹਾਡੇ ਪੈਕੇਜ ਟਰੈਕ ਕਰਨ ਦਿਓ।</translation>
<translation id="4047337302138771011">ਆਪਣੇ ਪਾਸਵਰਡਾਂ ਨੂੰ ਸਾਂਝਾ ਕਰੋ</translation>
<translation id="4093156958486416052">ਤੁਹਾਡੀ ਸ਼ਿਪਮੈਂਟ</translation>
<translation id="4874629658972056851">ਆਪਣੇ Chrome ਮੀਨੂ ਨੂੰ ਖੋਲ੍ਹੋ</translation>
<translation id="4989753829760610266">ਅਜਿਹੇ ਕਿਸੇ ਆਈਟਮ ਨੂੰ ਲੁਕਾਓ, ਜਿਸਨੂੰ ਤੁਸੀਂ ਦੇਖਣਾ ਨਹੀਂ ਚਾਹੁੰਦੇ।</translation>
<translation id="5475069061743940393">ਪੈਕੇਜ ਟਰੈਕਿੰਗ</translation>
<translation id="5777468213129569553">Chrome ਖੋਲ੍ਹੋ</translation>
<translation id="5985054498852397330">ਆਪਣੇ ਮੀਨੂ ਨੂੰ ਵਿਉਂਤਬੱਧ ਕਰੋ</translation>
<translation id="6147071803535394951">ਆਪਣੇ ਨਵੇਂ ਟੈਬ ਪੰਨੇ 'ਤੇ ਕਾਰਡਾਂ ਵਿੱਚ ਦਿੱਤੇ ਪੈਕੇਜ ਸੰਬੰਧੀ ਅੱਪਡੇਟਾਂ ਨੂੰ ਦੇਖੋ।</translation>
<translation id="6527303717912515753">ਸ਼ੇਅਰ ਕਰੋ</translation>
<translation id="6780178366025947966">"Password Manager" 'ਤੇ ਜਾਓ</translation>
<translation id="7108338896283013870">ਲੁਕਾਓ</translation>
<translation id="7180865173735832675">ਵਿਉਂਤਬੱਧ ਕਰੋ</translation>
<translation id="8094734579697217987">Google Password Manager ਵਿੱਚ ਆਪਣੇ ਪਰਿਵਾਰ ਗਰੁੱਪ ਨਾਲ ਪਾਸਵਰਡ ਦੀ ਕਾਪੀ ਨੂੰ ਆਸਾਨੀ ਅਤੇ ਸੁਰੱਖਿਅਤ ਢੰਗ ਨਾਲ ਸਾਂਝਾ ਕਰੋ।</translation>
<translation id="8105002292464261990">'ਮੀਨੂ ਨੂੰ ਵਿਉਂਤਬੱਧ ਕਰੋ' 'ਤੇ ਟੈਪ ਕਰੋ</translation>
<translation id="8348530355586151720">ਤਿੰਨ-ਬਿੰਦੂਆਂ ਵਾਲੇ ਮੀਨੂ 'ਤੇ ਟੈਪ ਕਰੋ</translation>
<translation id="8856329583773053724">ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਚੁਣੋ, ਜਿਨ੍ਹਾਂ ਨਾਲ ਸਾਂਝਾ ਕਰਨਾ ਹੈ</translation>
<translation id="9085041112720733880">ਡਾਕ ਜਾਂ ਖਰੀਦਦਾਰੀ ਵੈੱਬਸਾਈਟ 'ਤੇ ਆਪਣਾ ਟਰੈਕਿੰਗ ਨੰਬਰ ਦਾਖਲ ਕਰੋ।</translation>
<translation id="9093047661118118915">ਅੰਦਾਜ਼ਨ ਡਿਲੀਵਰੀ</translation>
<translation id="9181396888106868838">ਕਿਸੇ ਵੀ ਮੀਨੂ ਆਈਟਮ ਨੂੰ ਦਬਾਈ ਰੱਖੋ</translation>
</translationbundle>