chromium/remoting/resources/remoting_strings_pa.xtb

<?xml version="1.0" ?>
<!DOCTYPE translationbundle>
<translationbundle lang="pa">
<translation id="1002108253973310084">ਇੱਕ ਅਧੂਰਾ ਪ੍ਰੋਟੋਕੋਲ ਵਰਜਨ ਖੋਜਿਆ ਗਿਆ ਸੀ। ਕਿਰਪਾ ਕਰਕੇ ਪੱਕਾ ਕਰੋ ਕਿ ਤੁਸੀਂ ਸਾਫ਼ਟਵੇਅਰ ਦਾ ਨਵਾਂ ਵਰਜਨ ਦੋਵਾਂ ਕੰਪਿਊਟਰਾਂ 'ਤੇ ਸਥਾਪਤ ਕੀਤਾ ਹੈ ਅਤੇ ਦੁਬਾਰਾ ਕੋਸ਼ਿਸ਼ ਕਰੋ।</translation>
<translation id="1008557486741366299">ਹੁਣ ਨਹੀਂ</translation>
<translation id="1201402288615127009">ਅੱਗੇ</translation>
<translation id="1297009705180977556"><ph name="HOSTNAME" /> ਨਾਲ ਕਨੈਕਟ ਕਰਨ ਦੌਰਾਨ ਗੜਬੜ ਹੋ ਗਈ</translation>
<translation id="1450760146488584666">ਬੇਨਤੀ ਕੀਤੀ ਵਸਤੂ ਮੌਜੂਦ ਨਹੀਂ ਹੈ।</translation>
<translation id="1480046233931937785">ਕ੍ਰੈਡਿਟ</translation>
<translation id="1520828917794284345">ਫਿਟ ਕਰਨ ਲਈ ਡੈਸਕਟਾਪ ਨੂੰ ਮੁੜ ਆਕਾਰ ਦਿਓ</translation>
<translation id="1546934824884762070">ਅਚਾਨਕ ਇੱਕ ਗੜਬੜ ਹੋਈ ਸੀ। ਕਿਰਪਾ ਕਰਕੇ ਵਿਕਾਸਕਾਰਾਂ ਨੂੰ ਇਸ ਸਮੱਸਿਆ ਦੀ ਰਿਪੋਰਟ ਕਰੋ।</translation>
<translation id="1697532407822776718">ਤੁਸੀਂ ਸਾਰਾ ਸੈਟ ਕਰ ਲਿਆ ਹੈ!</translation>
<translation id="1742469581923031760">ਕਨੈਕਟ ਕਰ ਰਿਹਾ ਹੈ…</translation>
<translation id="177040763384871009">ਰਿਮੋਟ ਡੀਵਾਈਸ 'ਤੇ ਕਲਿੱਕ ਕੀਤੇ ਲਿੰਕਾਂ ਨੂੰ ਕਲਾਇੰਟ ਬ੍ਰਾਊਜ਼ਰ 'ਤੇ ਖੋਲ੍ਹਣ ਦੀ ਆਗਿਆ ਦੇਣ ਲਈ, ਤੁਹਾਨੂੰ ਸਿਸਟਮ ਦੇ ਵੈੱਬ ਬ੍ਰਾਊਜ਼ਰ ਨੂੰ "<ph name="URL_FORWARDER_NAME" />" ਵਿੱਚ ਬਦਲਣ ਦੀ ਲੋੜ ਹੈ।</translation>
<translation id="177096447311351977">ਕਲਾਇੰਟ ਲਈ ਚੈਨਲ IP: <ph name="CLIENT_GAIA_IDENTIFIER" /> ip='<ph name="CLIENT_IP_ADDRESS_AND_PORT" />' host_ip='<ph name="HOST_IP_ADDRESS_AND_PORT" />' ਚੈਨਲ='<ph name="CHANNEL_TYPE" />' ਕਨੈਕਸ਼ਨ='<ph name="CONNECTION_TYPE" />'.</translation>
<translation id="1897488610212723051">ਮਿਟਾਓ</translation>
<translation id="2009755455353575666">ਕਨੈਕਸ਼ਨ ਅਸਫਲ</translation>
<translation id="2038229918502634450">ਕਿਸੇ ਨੀਤੀ ਵਿੱਚ ਤਬਦੀਲੀ ਹੋਣ ਕਰਕੇ ਹੋਸਟ ਮੁੜ-ਸ਼ੁਰੂ ਹੋ ਰਿਹਾ ਹੈ।</translation>
<translation id="2078880767960296260">ਹੋਸਟ ਪ੍ਰਕਿਰਿਆ</translation>
<translation id="20876857123010370">ਟਰੈਕਪੈਡ ਮੋਡ</translation>
<translation id="2198363917176605566"><ph name="PRODUCT_NAME" /> ਨੂੰ ਵਰਤਣ ਲਈ, ਤੁਹਾਨੂੰ 'ਸਕ੍ਰੀਨ ਰਿਕਾਰਡਿੰਗ' ਇਜਾਜ਼ਤ ਦੇਣ ਦੀ ਲੋੜ ਹੈ ਤਾਂ ਜੋ ਇਸ Mac 'ਤੇ ਸਕ੍ਰੀਨ ਸਮੱਗਰੀ ਨੂੰ ਦੂਰ-ਦੁਰਾਡੇ ਦੀ ਮਸ਼ੀਨ 'ਤੇ ਭੇਜਿਆ ਜਾ ਸਕੇ।

ਇਹ ਇਜਾਜ਼ਤ ਦੇਣ ਲਈ, ਹੇਠਾਂ '<ph name="BUTTON_NAME" />' ਬਟਨ 'ਤੇ ਕਲਿੱਕ ਕਰਕੇ 'ਸਕ੍ਰੀਨ ਰਿਕਾਰਡਿੰਗ' ਤਰਜੀਹਾਂ ਪੇਨ ਖੋਲ੍ਹੋ ਅਤੇ ਫਿਰ '<ph name="SERVICE_SCRIPT_NAME" />' ਦੇ ਨਾਲ ਵਾਲੇ ਬਾਕਸ ਵਿੱਚ ਨਿਸ਼ਾਨ ਲਗਾਓ।

ਜੇ '<ph name="SERVICE_SCRIPT_NAME" />' 'ਤੇ ਪਹਿਲਾਂ ਹੀ ਨਿਸ਼ਾਨ ਲੱਗਾ ਹੋਇਆ ਹੈ, ਤਾਂ ਇਸ ਤੋਂ ਨਿਸ਼ਾਨ ਹਟਾਓ ਅਤੇ ਫਿਰ ਦੁਬਾਰਾ ਨਿਸ਼ਾਨ ਲਗਾਓ।</translation>
<translation id="225614027745146050">ਸੁਆਗਤ ਹੈ</translation>
<translation id="2320166752086256636">ਕੀ-ਬੋਰਡ ਲੁੁਕਾਓ</translation>
<translation id="2329392777730037872">ਕਲਾਇੰਟ 'ਤੇ <ph name="URL" /> ਖੋਲ੍ਹਣ ਵਿੱਚ ਅਸਫਲ।</translation>
<translation id="2359808026110333948">ਜਾਰੀ ਰੱਖੋ</translation>
<translation id="2366718077645204424">ਹੋਸਟ ਤੱਕ ਪਹੁੰਚਣ ਵਿੱਚ ਅਸਮਰੱਥ। ਇਹ ਸ਼ਾਇਦ ਤੁਹਾਡੇ ਵੱਲੋਂ ਵਰਤੇ ਜਾ ਰਹੇ ਨੈੱਟਵਰਕ ਦਸੰਰੂਪਣ ਦੇ ਕਾਰਨ ਹੈ।</translation>
<translation id="2504109125669302160"><ph name="PRODUCT_NAME" /> ਨੂੰ 'ਪਹੁੰਚਯੋਗਤਾ' ਇਜਾਜ਼ਤ ਦਿਓ</translation>
<translation id="2509394361235492552"><ph name="HOSTNAME" /> ਨਾਲ ਕਨੈਕਟ ਹੈ</translation>
<translation id="2540992418118313681">ਕੀ ਤੁਸੀਂ ਕਿਸੇ ਦੂਜੇ ਵਰਤੋਂਕਾਰ ਨੂੰ ਦਿਖਾਉਣ ਅਤੇ ਕੰਟਰੋਲ ਕਰਨ ਦੇਣ ਲਈ ਇਹ ਕੰਪਿਊਟਰ ਸਾਂਝਾ ਕਰਨਾ ਚਾਹੁੰਦੇ ਹੋ?</translation>
<translation id="2579271889603567289">ਹੋਸਟ ਕ੍ਰੈਸ਼ ਹੋਇਆ ਜਾਂ ਚਾਲੂ ਨਹੀਂ ਹੋ ਸਕਿਆ।</translation>
<translation id="2599300881200251572">ਇਹ ਸੇਵਾ ਕਲਾਇੰਟਾਂ ਦੇ 'Chrome ਰਿਮੋਟ ਡੈਸਕਟਾਪ' ਤੋਂ ਆਉਣ ਵਾਲੇ ਕਨੈਕਸ਼ਨਾਂ ਨੂੰ ਚਾਲੂ ਕਰਦੀ ਹੈ।</translation>
<translation id="2647232381348739934">Chromoting ਸੇਵਾ</translation>
<translation id="2676780859508944670">ਚਾਲੂ....</translation>
<translation id="2699970397166997657">Chromoting</translation>
<translation id="2758123043070977469">ਪ੍ਰਮਾਣੀਕਰਨ ਸਮੇਂ ਕੋਈ ਸਮੱਸਿਆ ਹੋ ਗਈ, ਕਿਰਪਾ ਕਰਕੇ ਦੁਬਾਰਾ ਲੌਗ-ਇਨ ਕਰੋ।</translation>
<translation id="2803375539583399270">PIN ਦਾਖਲ ਕਰੋ</translation>
<translation id="2919669478609886916">ਤੁਸੀਂ ਇਸ ਵੇਲੇ ਇਹ ਮਸ਼ੀਨ ਦੂਜੇ ਵਰਤੋਂਕਾਰ ਨਾਲ ਸ਼ੇਅਰ ਕਰ ਰਹੇ ਹੋ। ਕੀ ਤੁਸੀਂ ਸ਼ੇਅਰ ਕਰਨਾ ਜਾਰੀ ਰੱਖਣਾ ਚਾਹੁੰਦੇ ਹੋ?</translation>
<translation id="2939145106548231838">ਹੋਸਟ ਲਈ ਪ੍ਰਮਾਣਿਤ ਕਰੋ</translation>
<translation id="3027681561976217984">ਟਚ ਮੋਡ</translation>
<translation id="3106379468611574572">ਰਿਮੋਟ ਕੰਪਿਊਟਰ ਕਨੈਕਸ਼ਨ ਬੇਨਤੀਆਂ ਦਾ ਜਵਾਬ ਨਹੀਂ ਦੇ ਰਿਹਾ ਹੈ। ਕਿਰਪਾ ਕਰਕੇ ਪੁਸ਼ਟੀ ਕਰੋ ਕਿ ਇਹ ਆਨਲਾਈਨ ਹੈ ਅਤੇ ਦੁਬਾਰਾ ਕੋਸ਼ਿਸ਼ ਕਰੋ।</translation>
<translation id="3150823315463303127">ਹੋਸਟ ਨੀਤੀ ਪੜ੍ਹਨ ਵਿੱਚ ਅਸਫਲ।</translation>
<translation id="3171922709365450819">ਇਸ ਕਲਾਇੰਟ ਵੱਲੋਂ ਇਹ ਡੀਵਾਈਸ ਸਮਰਥਿਤ ਨਹੀਂ ਹੈ, ਕਿਉਂਕਿ ਇਸਨੂੰ ਤੀਜੀ ਧਿਰ ਪ੍ਰਮਾਣੀਕਰਨ ਦੀ ਲੋੜ ਹੈ।</translation>
<translation id="3197730452537982411">ਰਿਮੋਟ ਡੈਸਕਟਾਪ</translation>
<translation id="324272851072175193">ਇਹਨਾਂ ਹਿਦਾਇਤਾਂ ਨੂੰ ਈਮੇਲ ਰਾਹੀਂ ਭੇਜੋ</translation>
<translation id="3305934114213025800"><ph name="PRODUCT_NAME" /> ਤਬਦੀਲੀਆਂ ਕਰਨਾ ਚਾਹੁੰਦਾ ਹੈ।</translation>
<translation id="3339299787263251426">ਇੰਟਰਨੈੱਟ ਰਾਹੀਂ ਸੁਰੱਖਿਅਤ ਢੰਗ ਨਾਲ ਆਪਣੇ ਕੰਪਿਊਟਰ ਤੱਕ ਪਹੁੰਚ ਪ੍ਰਾਪਤ ਕਰੋ</translation>
<translation id="3385242214819933234">ਅਵੈਧ ਹੋਸਟ ਮਾਲਕ।</translation>
<translation id="3423542133075182604">ਸੁਰੱਖਿਆ ਕੁੰਜੀ ਰਿਮੋਟਿੰਗ ਪ੍ਰਕਿਰਿਆ</translation>
<translation id="3581045510967524389">ਨੈੱਟਵਰਕ ਨਾਲ ਕਨੈਕਟ ਨਹੀਂ ਕਰ ਸਕਿਆ। ਕਿਰਪਾ ਕਰਕੇ ਜਾਂਚ ਕਰੋ ਕਿ ਤੁਹਾਡੀ ਡੀਵਾਈਸ ਆਨਲਾਈਨ ਹੈ।</translation>
<translation id="3596628256176442606">ਇਹ ਸੇਵਾ ਕਲਾਈਂਟਾਂ ਨੂੰ Chromoting ਤੋਂ ਆਉਣ ਵਾਲੇ ਕਨੈਕਸ਼ਨਾਂ ਨੂੰ ਸਮਰੱਥ ਬਣਾਉਂਦੀ ਹੈ।</translation>
<translation id="3695446226812920698">ਜਾਣੋ ਕਿਵੇਂ</translation>
<translation id="3776024066357219166">ਤੁਹਾਡਾ 'Chrome ਰਿਮੋਟ ਡੈਸਕਟਾਪ' ਸੈਸ਼ਨ ਸਮਾਪਤ ਹੋ ਗਿਆ ਹੈ।</translation>
<translation id="3858860766373142691">ਨਾਮ</translation>
<translation id="3897092660631435901">ਮੀਨੂ</translation>
<translation id="3905196214175737742">ਅਵੈਧ ਹੋਸਟ ਮਾਲਕ ਡੋਮੇਨ।</translation>
<translation id="3931191050278863510">ਹੋਸਟ ਬੰਦ ਕੀਤਾ।</translation>
<translation id="3950820424414687140">ਸਾਈਨ-ਇਨ ਕਰੋ</translation>
<translation id="405887016757208221">ਰਿਮੋਟ ਕੰਪਿਊਟਰ ਸੈਸ਼ਨ ਨੂੰ ਸ਼ੁਰੂ ਕਰਨ ਵਿੱਚ ਅਸਫਲ ਹੋ ਗਿਆ ਹੈ। ਜੇਕਰ ਸਮੱਸਿਆ ਜਾਰੀ ਰਹਿੰਦੀ ਹੈ ਤਾਂ ਕਿਰਪਾ ਕਰਕੇ ਹੋਸਟ ਨੂੰ ਦੁਬਾਰਾ ਸੰਰੂਪਿਤ ਕਰਨ ਦੀ ਕੋਸ਼ਿਸ਼ ਕਰੋ।</translation>
<translation id="4060747889721220580">ਫ਼ਾਈਲ ਡਾਊਨਲੋਡ ਕਰੋ</translation>
<translation id="4126409073460786861">ਸੈੱਟਅੱਪ ਪੂਰਾ ਹੋ ਜਾਣ ਤੋਂ ਬਾਅਦ, ਇਸ ਪੰਨੇ ਨੂੰ ਰੀਫ੍ਰੈਸ਼ ਕਰੋ, ਫਿਰ ਤੁਸੀਂ ਆਪਣਾ ਡੀਵਾਈਸ ਚੁਣ ਕੇ ਅਤੇ ਪਿੰਨ ਦਰਜ ਕਰਕੇ ਕੰਪਿਊਟਰ ਤੱਕ ਪਹੁੰਚ ਕਰ ਸਕੋਗੇ</translation>
<translation id="4145029455188493639"><ph name="EMAIL_ADDRESS" /> ਵਜੋਂ ਸਾਈਨ ਇਨ ਕੀਤਾ ਗਿਆ।</translation>
<translation id="4155497795971509630">ਕੁਝ ਲੋੜੀਂਦੇ ਕੰਪੋਨੈਂਟ ਉਪਲਬਧ ਨਹੀਂ ਹਨ। ਕਿਰਪਾ ਕਰਕੇ ਪੱਕਾ ਕਰੋ ਕਿ ਤੁਸੀਂ ਸਾਫ਼ਟਵੇਅਰ ਦਾ ਨਵਾਂ ਵਰਜਨ ਸਥਾਪਤ ਕੀਤਾ ਹੈ ਅਤੇ ਦੁਬਾਰਾ ਕੋਸ਼ਿਸ਼ ਕਰੋ।</translation>
<translation id="4176825807642096119">ਪਹੁੰਚ ਕੋਡ</translation>
<translation id="4227991223508142681">ਹੋਸਟ ਪ੍ਰੋਵੀਜ਼ਨਿੰਗ ਯੂਟਿਲਟੀ</translation>
<translation id="4240294130679914010">Chromoting ਹੋਸਟ ਅਣਸਥਾਪਨਾਕਾਰ</translation>
<translation id="4257751272692708833"><ph name="PRODUCT_NAME" /> URL ਅੱਗੇ ਭੇਜਣ ਵਾਲਾ</translation>
<translation id="4277736576214464567">ਪਹੁੰਚ ਕੋਡ ਅਵੈਧ ਹੈ। ਕਿਰਪਾ ਕਰਕੇ ਦੁਬਾਰਾ ਕੋਸ਼ਿਸ਼ ਕਰੋ।</translation>
<translation id="4281844954008187215">ਸੇਵਾ ਦੀਆਂ ਮਦਾਂ</translation>
<translation id="4405930547258349619">ਕੋਰ ਲਾਇਬ੍ਰੇਰੀ</translation>
<translation id="443560535555262820">ਪਹੁੰਚਯੋਗਤਾ ਤਰਜੀਹਾਂ ਖੋਲ੍ਹੋ</translation>
<translation id="4450893287417543264">ਦੁਬਾਰਾ ਨਾ ਦਿਖਾਓ</translation>
<translation id="4513946894732546136">ਵਿਚਾਰ</translation>
<translation id="4563926062592110512">ਕਲਾਇੰਟ ਡਿਸਕਨੈਕਟ ਹੋ ਗਿਆ: <ph name="CLIENT_USERNAME" />।</translation>
<translation id="4618411825115957973"><ph name="URL_FORWARDER_NAME" /> ਦਾ ਸੰਰੂਪਣ ਸਹੀ ਤਰ੍ਹਾਂ ਨਹੀਂ ਕੀਤਾ ਗਿਆ ਹੈ। ਕਿਰਪਾ ਕਰਕੇ ਕੋਈ ਵੱਖਰਾ ਪੂਰਵ-ਨਿਰਧਾਰਿਤ ਵੈੱਬ ਬ੍ਰਾਊਜ਼ਰ ਚੁਣੋ ਅਤੇ ਫਿਰ URL ਫਾਰਵਰਡਿੰਗ ਨੂੰ ਦੁਬਾਰਾ ਚਾਲੂ ਕਰੋ।</translation>
<translation id="4635770493235256822">ਰਿਮੋਟ ਡਿਵਾਈਸਾਂ</translation>
<translation id="4660011489602794167">ਕੀ-ਬੋਰਡ ਦਿਖਾਓ</translation>
<translation id="4703799847237267011">ਤੁਹਾਡਾ Chromoting ਸੈਸ਼ਨ ਖ਼ਤਮ ਹੋ ਗਿਆ ਹੈ।</translation>
<translation id="4741792197137897469">ਪ੍ਰਮਾਣੀਕਰਨ ਅਸਫਲ ਰਿਹਾ। ਕਿਰਪਾ ਕਰਕੇ Chrome 'ਤੇ ਦੁਬਾਰਾ ਸਾਈਨ-ਇਨ ਕਰੋ।</translation>
<translation id="4784508858340177375">X ਸਰਵਰ ਕ੍ਰੈਸ਼ ਹੋਇਆ ਜਾਂ ਚਾਲੂ ਨਹੀਂ ਹੋ ਸਕਿਆ।</translation>
<translation id="4798680868612952294">ਮਾਊਸ ਦੇ ਵਿਕਲਪ</translation>
<translation id="4804818685124855865">ਡਿਸਕਨੈਕਟ ਕਰੋ</translation>
<translation id="4808503597364150972">ਕਿਰਪਾ ਕਰਕੇ <ph name="HOSTNAME" /> ਲਈ ਆਪਣਾ PIN ਦਰਜ ਕਰੋ।</translation>
<translation id="4812684235631257312">ਹੋਸਟ</translation>
<translation id="4867841927763172006">PrtScn ਭੇਜੋ</translation>
<translation id="4974476491460646149"><ph name="HOSTNAME" /> ਲਈ ਕਨੈਕਸ਼ਨ ਬੰਦ ਕੀਤਾ ਗਿਆ</translation>
<translation id="4985296110227979402">ਤੁਹਾਨੂੰ ਪਹਿਲਾਂ ਆਪਣੇ ਕੰਪਿਊਟਰ ਨੂੰ ਦੂਰ-ਦੁਰਾਡੇ ਤੋਂ ਪਹੁੰਚ ਲਈ ਸਥਾਪਤ ਕਰਨ ਦੀ ਲੋੜ ਹੈ</translation>
<translation id="4987330545941822761">Chrome ਰਿਮੋਟ ਡੈਸਕਟਾਪ ਸਥਾਨਕ ਤੌਰ 'ਤੇ URL ਖੋਲ੍ਹਣ ਲਈ ਬ੍ਰਾਊਜ਼ਰ ਨੂੰ ਨਿਰਧਾਰਿਤ ਨਹੀਂ ਕਰ ਸਕਦਾ। ਕਿਰਪਾ ਕਰਕੇ ਇਸ ਨੂੰ ਹੇਠਾਂ ਦਿੱਤੀ ਸੂਚੀ ਵਿੱਚੋਂ ਚੁਣੋ।</translation>
<translation id="5064360042339518108"><ph name="HOSTNAME" /> (ਆਫ਼ਲਾਈਨ)</translation>
<translation id="507204348399810022">ਕੀ ਤੁਸੀਂ ਪੱਕਾ <ph name="HOSTNAME" /> ਲਈ ਰੀਮੋਟ ਕਨੈਕਸ਼ਨਾਂ ਨੂੰ ਬੰਦ ਕਰਨਾ ਚਾਹੁੰਦੇ ਹੋ?</translation>
<translation id="5170982930780719864">ਅਵੈਧ ਹੋਸਟ ਆਈ.ਡੀ.</translation>
<translation id="5204575267916639804">ਅਕਸਰ ਪੁੱਛੇ ਜਾਣ ਵਾਲੇ ਸਵਾਲ</translation>
<translation id="5222676887888702881">ਸਾਈਨ-ਆਊਟ ਕਰੋ</translation>
<translation id="5234764350956374838">ਬਰਖ਼ਾਸਤ ਕਰੋ</translation>
<translation id="5308380583665731573">ਕਨੈਕਟ ਕਰੋ</translation>
<translation id="533625276787323658">ਇੱਥੇ ਕਨੈਕਟ ਕਰਨ ਲਈ ਕੁਝ ਨਹੀਂ ਹੈ</translation>
<translation id="5397086374758643919">Chrome ਰਿਮੋਟ ਡੈਸਕਟਾਪ ਹੋਸਟ ਅਣਸਥਾਪਨਾਕਾਰ</translation>
<translation id="5419418238395129586">ਪਿਛਲੀ ਵਾਰ ਆਨਲਾਈਨ ਹੋਣ ਦੀ ਤਾਰੀਖ: <ph name="DATE" /></translation>
<translation id="544077782045763683">ਹੋਸਟ ਨੇ ਬੰਦ ਕੀਤਾ ਹੈ।</translation>
<translation id="5601503069213153581">PIN</translation>
<translation id="5690427481109656848">Google LLC</translation>
<translation id="5708869785009007625">ਤੁਹਾਡਾ ਡੈਸਕਟਾਪ ਇਸ ਵੇਲੇ <ph name="USER" /> ਨਾਲ ਸ਼ੇਅਰ ਕੀਤਾ ਗਿਆ ਹੈ।</translation>
<translation id="579702532610384533">ਰੀਕਨੈਕਟ ਕਰੋ</translation>
<translation id="5810269635982033450">ਸਕ੍ਰੀਨ ਕਿਸੇ ਟਰੈਕਪੈਡ ਦੀ ਤਰ੍ਹਾਂ ਕੰਮ ਕਰਦੀ ਹੈ</translation>
<translation id="5823554426827907568"><ph name="CLIENT_USERNAME" /> ਨੇ ਤੁਹਾਡੀ ਸਕ੍ਰੀਨ ਨੂੰ ਦੇਖਣ ਅਤੇ ਤੁਹਾਡੇ ਕੀ-ਬੋਰਡ ਅਤੇ ਮਾਊਸ ਨੂੰ ਕੰਟਰੋਲ ਕਰਨ ਲਈ ਪਹੁੰਚ ਦੀ ਬੇਨਤੀ ਕੀਤੀ ਹੈ। ਜੇ ਤੁਸੀਂ ਇਸ ਬੇਨਤੀ ਦੀ ਉਮੀਦ ਨਹੀਂ ਕਰ ਰਹੇ ਹੋ, ਤਾਂ ''<ph name="IDS_SHARE_CONFIRM_DIALOG_DECLINE" />'' ਦਬਾਓ। ਨਹੀਂ ਤਾਂ ਤਿਆਰ ਹੋਣ 'ਤੇ ਕਨੈਕਸ਼ਨ ਨੂੰ ਆਗਿਆ ਦੇਣ ਲਈ ''<ph name="IDS_SHARE_CONFIRM_DIALOG_CONFIRM" />'' ਚੁਣੋ।</translation>
<translation id="5823658491130719298">ਤੁਸੀਂ ਜਿਸ ਕੰਪਿਊਟਰ 'ਤੇ ਦੂਰ-ਦੁਰਾਡੇ ਤੋਂ ਪਹੁੰਚ ਕਰਨਾ ਚਾਹੁੰਦੇ ਹੋ, ਉਸ 'ਤੇ Chrome ਖੋਲ੍ਹੋ ਅਤੇ <ph name="INSTALLATION_LINK" /> 'ਤੇ ਜਾਓ</translation>
<translation id="5841343754884244200">ਦਿਖਾਉਣ ਦੇ ਵਿਕਲਪ</translation>
<translation id="6033507038939587647">ਕੀ-ਬੋਰਡ ਵਿਕਲਪ</translation>
<translation id="6040143037577758943">ਬੰਦ ਕਰੋ</translation>
<translation id="6062854958530969723">ਹੋਸਟ ਸ਼ੁਰੂਆਤ ਅਸਫਲ</translation>
<translation id="6099500228377758828">Chrome Remote ਡੈਸਕਟਾਪ ਸੇਵਾ</translation>
<translation id="6122191549521593678">ਆਨਲਾਈਨ</translation>
<translation id="6178645564515549384">ਰਿਮੋਟ ਸਹਾਇਤਾ ਲਈ ਮੂਲ ਮੈਸੇਜ਼ਿੰਗ ਹੋਸਟ</translation>
<translation id="618120821413932081">ਵਿੰਡੋ ਨਾਲ ਮੇਲ ਕਰਨ ਲਈ ਰਿਮੋਟ ਰੈਜ਼ੋਲਿਊਸ਼ਨ ਅੱਪਡੇਟ ਕਰੋ</translation>
<translation id="6223301979382383752">ਸਕ੍ਰੀਨ ਰਿਕਾਰਡਿੰਗ ਤਰਜੀਹਾਂ ਖੋਲ੍ਹੋ</translation>
<translation id="6284412385303060032">ਕੰਸੋਲ ਲੌਜਿਕ ਸਕ੍ਰੀਨ 'ਤੇ ਚੱਲ ਰਹੇ ਹੋਸਟ ਨੇ ਇੱਕ ਵਰਤੋਂਕਾਰ-ਵਿਸ਼ੇਸ਼ ਸੈਸ਼ਨ ਵਿੱਚ ਚੱਲ ਰਹੇ ਹੋਸਟ 'ਤੇ ਸਵਿੱਚ ਕਰਕੇ ਕਰਟੇਨ ਮੋਡ ਦੇ ਸਮਰਥਨ ਲਈ ਸ਼ਟਡਾਊਨ ਕੀਤਾ ਹੈ।</translation>
<translation id="6542902059648396432">ਇੱਕ ਸਮੱਸਿਆ ਦੀ ਰਿਪੋਰਟ ਕਰੋ…</translation>
<translation id="6583902294974160967">ਸਹਾਇਤਾ</translation>
<translation id="6612717000975622067">Ctrl-Alt-Del ਭੇਜੋ</translation>
<translation id="6654753848497929428">ਸਾਂਝਾ ਕਰੋ</translation>
<translation id="677755392401385740">ਵਰਤੋਂਕਾਰ ਲਈ ਸ਼ੁਰੂ ਕੀਤਾ ਹੋਸਟ: <ph name="HOST_USERNAME" />।</translation>
<translation id="6902524959760471898"><ph name="PRODUCT_NAME" /> ਕਲਾਇੰਟ 'ਤੇ URL ਖੋਲ੍ਹਣ ਲਈ ਸਹਾਇਕ ਐਪਲੀਕੇਸ਼ਨ</translation>
<translation id="6939719207673461467">ਕੀ-ਬੋਰਡ ਦਿਖਾਓ/ਲੁਕਾਓ।</translation>
<translation id="6963936880795878952">ਰਿਮੋਟ ਕੰਪਿਊਟਰ 'ਤੇ ਕਨੈਕਸ਼ਨਾਂ ਨੂੰ ਅਸਥਾਈ ਤੌਰ 'ਤੇ ਬਲਾਕ ਕੀਤਾ ਗਿਆ ਹੈ ਕਿਉਂਕਿ ਕੋਈ ਵਿਅਕਤੀ ਅਵੈਧ ਪਿੰਨ ਨਾਲ ਇਸ ਨਾਲ ਕਨੈਕਟ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਿਰਪਾ ਕਰਕੇ ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।</translation>
<translation id="6965382102122355670">ਠੀਕ</translation>
<translation id="6985691951107243942">ਕੀ ਤੁਸੀਂ ਪੱਕਾ <ph name="HOSTNAME" /> ਲਈ ਰਿਮੋਟ ਕਨੈਕਸ਼ਨਾਂ ਨੂੰ ਬੰਦ ਕਰਨਾ ਚਾਹੁੰਦੇ ਹੋ? ਜੇਕਰ ਤੁਸੀਂ ਆਪਣਾ ਵਿਚਾਰ ਬਦਲਦੇ ਹੋ, ਤਾਂ ਤੁਹਾਨੂੰ ਕਨੈਕਸ਼ਨਾਂ ਨੂੂੰ ਮੁੜ ਚਾਲੂ ਕਰਨ ਲਈ ਉਸ ਕੰਪਿਊਟਰ 'ਤੇ ਜਾਣਾ ਪਵੇਗਾ।</translation>
<translation id="7019153418965365059">ਬਿਨਾਂ ਪਛਾਣੀ ਗਈ ਹੋਸਟ ਗੜਬੜ: <ph name="HOST_OFFLINE_REASON" />.</translation>
<translation id="701976023053394610">ਰਿਮੋਟ ਸਹਾਇਤਾ</translation>
<translation id="7026930240735156896">ਦੂਰ-ਦੁਰਾਡੇ ਤੋਂ ਪਹੁੰਚ ਵਾਸਤੇ ਆਪਣੇ ਕੰਪਿਊਟਰ ਦਾ ਸੈੱਟਅੱਪ ਕਰਨ ਲਈ ਹਿਦਾਇਤਾਂ ਦੀ ਪਾਲਣਾ ਕਰੋ</translation>
<translation id="7067321367069083429">ਸਕ੍ਰੀਨ ਕਿਸੇ ਸਪਰਸ਼ ਸਕ੍ਰੀਨ ਦੀ ਤਰ੍ਹਾਂ ਕੰਮ ਕਰਦੀ ਹੈ</translation>
<translation id="7116737094673640201">'Chrome ਰਿਮੋਟ ਡੈਸਕਟਾਪ' ਵਿੱਚ ਜੀ ਆਇਆਂ ਨੂੰ</translation>
<translation id="7144878232160441200">ਦੁਬਾਰਾ ਕੋਸ਼ਿਸ਼ ਕਰੋ</translation>
<translation id="7312846573060934304">ਹੋਸਟ ਆਫ਼ਲਾਈਨ ਹੈ।</translation>
<translation id="7319983568955948908">ਸ਼ੇਅਰਿੰਗ ਰੋਕੋ</translation>
<translation id="7359298090707901886">ਸਥਾਨਕ ਮਸ਼ੀਨ 'ਤੇ URL ਨੂੰ ਖੋਲ੍ਹਣ ਲਈ ਚੁਣੇ ਗਏ ਬ੍ਰਾਊਜ਼ਰ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।</translation>
<translation id="7401733114166276557">Chrome ਰਿਮੋਟ ਡੈਸਕਟਾਪ</translation>
<translation id="7434397035092923453">ਕਲਾਇੰਟ ਲਈ ਪਹੁੰਚ ਅਸਵੀਕਾਰ ਕੀਤੀ ਗਈ: <ph name="CLIENT_USERNAME" />.</translation>
<translation id="7444276978508498879">ਕਲਾਇੰਟ ਕਨੈਕਟ ਕੀਤਾ ਗਿਆ: <ph name="CLIENT_USERNAME" />.</translation>
<translation id="7526139040829362392">ਖਾਤਾ ਬਦਲੋ</translation>
<translation id="7535110896613603182">ਪੂਰਵ-ਨਿਰਧਾਰਿਤ ਐਪਾਂ ਦੀਆਂ ਸੈਟਿੰਗਾਂ ਖੋਲ੍ਹੋ</translation>
<translation id="7628469622942688817">ਇਸ ਡੀਵਾਈਸ 'ਤੇ ਮੇਰਾ ਪਿੰਨ ਯਾਦ ਰੱਖੋ।</translation>
<translation id="7649070708921625228">ਸਹਾਇਤਾ</translation>
<translation id="7658239707568436148">ਰੱਦ ਕਰੋ</translation>
<translation id="7665369617277396874">ਖਾਤਾ ਸ਼ਾਮਲ ਕਰੋ</translation>
<translation id="7678209621226490279">ਖੱਬੇ ਪਾਸੇ ਲਿਜਾਓ</translation>
<translation id="7693372326588366043">ਹੋਸਟਾਂ ਦੀ ਸੂਚੀ ਰਿਫ੍ਰੈਸ਼ ਕਰੋ</translation>
<translation id="7714222945760997814">ਇਸ ਦੀ ਰਿਪੋਰਟ ਕਰੋ</translation>
<translation id="7868137160098754906">ਕਿਰਪਾ ਕਰਕੇ ਰਿਮੋਟ ਕੰਪਿਊਟਰ ਲਈ ਆਪਣਾ ਪਿੰਨ ਦਾਖਲ ਕਰੋ।</translation>
<translation id="7881455334687220899">Copyright 2024 The Chromium Authors. ਸਾਰੇ ਹੱਕ ਰਾਖਵੇਂ ਹਨ।</translation>
<translation id="7895403300744144251">ਰਿਮੋਟ ਕੰਪਿਊਟਰ ਦੀਆਂ ਸੁਰੱਖਿਆ ਨੀਤੀਆਂ ਤੁਹਾਡੇ ਕੰਪਿਊਟਰ ਤੋਂ ਕਨੈਕਸ਼ਨਾਂ ਦੀ ਇਜਾਜ਼ਤ ਨਹੀਂ ਦਿੰਦੀਆਂ ਹਨ।</translation>
<translation id="7936528439960309876">ਸੱਜੇ ਪਾਸੇ ਲਿਜਾਓ</translation>
<translation id="7970576581263377361">ਪ੍ਰਮਾਣੀਕਰਨ ਅਸਫਲ ਰਿਹਾ। ਕਿਰਪਾ ਕਰਕੇ Chromium 'ਤੇ ਦੁਬਾਰਾ ਸਾਈਨ-ਇਨ ਕਰੋ।</translation>
<translation id="7981525049612125370">ਰਿਮੋਟ ਸੈਸ਼ਨ ਦੀ ਮਿਆਦ ਖਤਮ ਹੋ ਗਈ ਹੈ।</translation>
<translation id="8038111231936746805">(ਪੂਰਵ-ਨਿਰਧਾਰਤ)</translation>
<translation id="8041089156583427627">ਵਿਚਾਰ ਭੇਜੋ</translation>
<translation id="8060029310790625334">ਮਦਦ ਕੇਂਦਰ</translation>
<translation id="806699900641041263"><ph name="HOSTNAME" /> ਨਾਲ ਕਨੈਕਟ ਕੀਤਾ ਜਾ ਰਿਹਾ ਹੈ</translation>
<translation id="8073845705237259513">Chrome ਰਿਮੋਟ ਡੈਸਕਟਾਪ ਵਰਤਣ ਲਈ, ਤੁਹਾਨੂੰ ਆਪਣੇ ਡੀਵਾਈਸ 'ਤੇ ਕੋਈ Google ਖਾਤਾ ਸ਼ਾਮਲ ਕਰਨਾ ਪਵੇਗਾ।</translation>
<translation id="809687642899217504">ਮੇਰੇ ਕੰਪਿਊਟਰ</translation>
<translation id="8116630183974937060">ਇੱਕ ਨੈੱਟਵਰਕ ਗੜਬੜ ਹੋਈ। ਕਿਰਪਾ ਕਰਕੇ ਜਾਂਚ ਕਰੋ ਕਿ ਤੁਹਾਡੀ ਡੀਵਾਈਸ ਆਨ-ਲਾਈਨ ਹੈ ਅਤੇ ਦੁਬਾਰਾ ਕੋਸ਼ਿਸ਼ ਕਰੋ।</translation>
<translation id="8295077433896346116"><ph name="PRODUCT_NAME" /> ਨੂੰ ਵਰਤਣ ਲਈ, ਤੁਹਾਨੂੰ 'ਪਹੁੰਚਯੋਗਤਾ' ਇਜਾਜ਼ਤ ਦੇਣ ਦੀ ਲੋੜ ਹੈ ਤਾਂ ਜੋ ਦੂਰ-ਦੁਰਾਡੇ ਦੀ ਮਸ਼ੀਨ ਤੋਂ ਇਨਪੁੱਟ ਨੂੰ ਇਸ Mac 'ਤੇ ਪਾਇਆ ਜਾ ਸਕੇ।

ਇਹ ਇਜਾਜ਼ਤ ਦੇਣ ਲਈ, ਹੇਠਾਂ '<ph name="BUTTON_NAME" />' ਬਟਨ 'ਤੇ ਕਲਿੱਕ ਕਰੋ। ਖੁੱਲ੍ਹਣ ਵਾਲੇ 'ਪਹੁੰਚਯੋਗਤਾ' ਤਰਜੀਹਾਂ ਪੇਨ ਵਿੱਚ '<ph name="SERVICE_SCRIPT_NAME" />' ਦੇ ਨਾਲ ਵਾਲੇ ਬਾਕਸ ਵਿੱਚ ਨਿਸ਼ਾਨ ਲਗਾਓ।

ਜੇ '<ph name="SERVICE_SCRIPT_NAME" />' 'ਤੇ ਪਹਿਲਾਂ ਹੀ ਨਿਸ਼ਾਨ ਲੱਗਾ ਹੋਇਆ ਹੈ, ਤਾਂ ਇਸ ਤੋਂ ਨਿਸ਼ਾਨ ਹਟਾਓ ਅਤੇ ਫਿਰ ਦੁਬਾਰਾ ਨਿਸ਼ਾਨ ਲਗਾਓ।</translation>
<translation id="8305209735512572429">ਵੈੱਬ ਪ੍ਰਮਾਣੀਕਰਨ ਰਿਮੋਟਿੰਗ ਪ੍ਰਕਿਰਿਆ</translation>
<translation id="8383794970363966105">Chromoting ਨੂੰ ਵਰਤਣ ਲਈ, ਤੁਹਾਨੂੰ ਆਪਣੇ ਡੀਵਾਈਸ 'ਤੇ ਕੋਈ Google ਖਾਤਾ ਸ਼ਾਮਲ ਕਰਨਾ ਪਵੇਗਾ।</translation>
<translation id="8386846956409881180">ਹੋਸਟ ਨੂੰ ਅਵੈਧ OAuth ਕ੍ਰੀਡੈਂਸ਼ੀਅਲਾਂ ਨਾਲ ਸੰਰੂਪਿਤ ਕੀਤਾ ਗਿਆ ਹੈ।</translation>
<translation id="8397385476380433240"><ph name="PRODUCT_NAME" /> ਨੂੰ ਇਜਾਜ਼ਤ ਦਿਓ</translation>
<translation id="8406498562923498210">ਆਪਣੇ Chrome ਰਿਮੋਟ ਡੈਸਕਟਾਪ ਵਾਤਾਵਰਨ ਅੰਦਰ ਲਾਂਚ ਕਰਨ ਲਈ ਸੈਸ਼ਨ ਚੁਣੋ। (ਨੋਟ ਕਰੋ ਕਿ ਕੁਝ ਸੈਸ਼ਨ ਕਿਸਮਾਂ ਸ਼ਾਇਦ ਇੱਕੋ ਵੇਲੇ Chrome ਰਿਮੋਟ ਡੈਸਕਟਾਪ ਅਤੇ ਸਥਾਨਕ ਕੰਸੋਲ 'ਤੇ ਚਲਣ ਦਾ ਸਮਰਥਨ ਨਾ ਕਰਨ।)</translation>
<translation id="8428213095426709021">ਸੈਟਿੰਗਾਂ</translation>
<translation id="8445362773033888690">Google Play Store ਵਿੱਚ ਦੇਖੋ</translation>
<translation id="8509907436388546015">ਡੈਸਕਟਾਪ ਇੰਟੀਗ੍ਰੇਸ਼ਨ ਪ੍ਰਕਿਰਿਆ-ਅਧੀਨ</translation>
<translation id="8513093439376855948">ਰਿਮੋਟਿੰਗ ਹੋਸਟ ਪ੍ਰਬੰਧਨ ਲਈ ਨੇਟਿਵ ਸੁਨੇਹਾ ਹੋਸਟ</translation>
<translation id="8525306231823319788">ਪੂਰੀ ਸਕ੍ਰੀਨ</translation>
<translation id="858006550102277544">ਟਿੱਪਣੀ</translation>
<translation id="8743328882720071828">ਕੀ ਤੁਸੀਂ <ph name="CLIENT_USERNAME" /> ਨੂੰ ਤੁਹਾਡੇ ਕੰਪਿਊਟਰ ਨੂੰ ਦੇਖਣ ਅਤੇ ਕੰਟਰੋਲ ਕਰਨ ਦੀ ਇਜਾਜ਼ਤ ਦੇਣਾ ਚਾਹੁੰਦੇ ਹੋ?</translation>
<translation id="8747048596626351634">ਸੈਸ਼ਨ ਕ੍ਰੈਸ਼ ਹੋ ਗਿਆ ਜਾਂ ਸ਼ੁਰੂ ਹੋਣ ਵਿੱਚ ਅਸਫਲ ਰਿਹਾ। ਜੇਕਰ ਰਿਮੋਟ ਕੰਪਿਊਟਰ 'ਤੇ ~/.chrome-remote-desktop-session ਮੌਜੂਦ ਹੈ, ਤਾਂ ਇਸਦਾ ਕਿਸੇ ਡੈਸਕਟਾਪ ਵਾਤਾਵਰਨ ਜਾਂ ਵਿੰਡੋ ਪ੍ਰਬੰਧਕ ਵਜੋਂ ਸਾਹਮਣੇ ਚੱਲਣ ਵਾਲੀ ਲੰਬੀ-ਪ੍ਰਕਿਰਿਆ ਵਾਂਗ ਚੱਲਣਾ ਪੱਕਾ ਕਰੋ।</translation>
<translation id="8804164990146287819">ਪਰਦੇਦਾਰੀ ਨੀਤੀ</translation>
<translation id="8906511416443321782">ਆਡੀਓ ਕੈਪਚਰ ਕਰਨ ਅਤੇ ਇਸਨੂੰ Chrome ਰਿਮੋਟ ਡੈਸਕਟਾਪ ਕਲਾਇੰਟ ਵਿੱਚ ਸਟ੍ਰੀਮ ਕਰਨ ਲਈ ਮਾਈਕ੍ਰੋਫ਼ੋਨ ਤੱਕ ਪਹੁੰਚ ਦੀ ਲੋੜ ਹੁੰਦੀ ਹੈ।</translation>
<translation id="9042277333359847053">Copyright 2024 Google LLC. ਸਾਰੇ ਹੱਕ ਰਾਖਵੇਂ ਹਨ।</translation>
<translation id="9111855907838866522">ਤੁਸੀਂ ਆਪਣੇ ਰਿਮੋਟ ਡੀਵਾਈਸ ਨਾਲ ਕਨੈਕਟ ਹੋ। ਮੀਨੂ ਖੋਲ੍ਹਣ ਲਈ, ਕਿਰਪਾ ਕਰਕੇ ਸਕ੍ਰੀਨ 'ਤੇ ਚਾਰ ਉਂਗਲੀਆਂ ਨਾਲ ਟੈਪ ਕਰੋ।</translation>
<translation id="9126115402994542723">ਇਸ ਡਿਵਾਈਸ ਤੋਂ ਇਸ ਹੋਸਟ ਨਾਲ ਕਨੈਕਟ ਕਰਨ ਵੇਲੇ ਦੁਬਾਰਾ ਪਿੰਨ ਨਾ ਮੰਗੋ।</translation>
<translation id="916856682307586697">ਪੂਰਵ-ਨਿਰਧਾਰਤ XSession ਲਾਂਚ ਕਰੋ</translation>
<translation id="9187628920394877737"><ph name="PRODUCT_NAME" /> ਨੂੰ 'ਸਕ੍ਰੀਨ ਰਿਕਾਰਡਿੰਗ' ਇਜਾਜ਼ਤ ਦਿਓ</translation>
<translation id="9213184081240281106">ਕ੍ਰੀਡੈਂਸ਼ੀਅਲ ਹੋਸਟ ਸੰਰੂਪਣ।</translation>
<translation id="981121421437150478">ਆਫ਼ਲਾਈਨ</translation>
<translation id="985602178874221306">The Chromium Authors</translation>
<translation id="992215271654996353"><ph name="HOSTNAME" /> (ਪਿਛਲੀ ਵਾਰ ਆਨਲਾਈਨ <ph name="DATE_OR_TIME" />)</translation>
</translationbundle>