chromium/ui/accessibility/extensions/strings/accessibility_extensions_strings_pa.xtb

<?xml version="1.0" ?>
<!DOCTYPE translationbundle>
<translationbundle lang="pa">
<translation id="1287053896835709737">ਕਾਲੇ ਤੇ ਪੀਲਾ</translation>
<translation id="1408730541890277710">ਚਿੱਤਰਾਂ ਨੂੰ ਉਹਨਾਂ ਦੇ alt ਟੈਕਸਟ ਨਾਲ ਬਦਲੋ।</translation>
<translation id="145360476452865422">ਐਨੀਮੇਸ਼ਨ ਨੀਤੀ:</translation>
<translation id="1555130319947370107">ਨੀਲਾ</translation>
<translation id="1588438908519853928">ਸਧਾਰਨ</translation>
<translation id="1591070050619849194">ਸਾਰੇ ਚਿੱਤਰ ਐਨੀਮੇਸ਼ਨ ਨੂੰ ਬੰਦ ਕਰੋ।</translation>
<translation id="1703735871906654364">Caret ਬ੍ਰਾਊਜ਼ਿੰਗ</translation>
<translation id="1791496371305830581">ਸਾਰੀਆਂ ਐਨੀਮੇਟ ਕੀਤੀਆਂ ਤਸਵੀਰਾਂ ਨੂੰ ਅਨੁਮਤੀ ਦਿਓ।</translation>
<translation id="1974060860693918893">ਉੱਨਤ</translation>
<translation id="1996252509865389616">ਕੀ ਚਾਲੂ ਕਰਨਾ ਹੈ?</translation>
<translation id="2079545284768500474">ਅਣਕੀਤਾ ਕਰੋ</translation>
<translation id="2179565792157161713">ਨਵੀਂ ਟੈਬ ਵਿੱਚ ਲੰਮਾ ਵਰਣਨ ਖੋਲ੍ਹੋ</translation>
<translation id="2223143012868735942">ਇੱਕ ਅਨੁਕੂਲ ਬਣਾਉਣ ਯੋਗ ਰੰਗ ਫਿਲਟਰ ਰੰਗ ਪਰਸੈਪਸ਼ਨ ਨੂੰ ਬਿਹਤਰ ਬਣਾਉਣ ਲਈ ਵੈਬਸਫ਼ਿਆਂ ਤੇ ਲਾਗੂ ਕੀਤਾ ਜਾਂਦਾ ਹੈ।</translation>
<translation id="2394933097471027016">ਹੁਣ ਇਸ ਨਾਲ ਕੋਸ਼ਿਸ਼ ਕਰੋ - Caret ਬ੍ਰਾਊਜ਼ਿੰਗ ਇਸ ਸਫ਼ੇ ਤੇ ਹਮੇਸ਼ਾਂ ਸਮਰਥਿਤ ਹੁੰਦੀ ਹੈ!</translation>
<translation id="2471847333270902538"><ph name="SITE" /> ਲਈ ਰੰਗ ਸਕੀਮ:</translation>
<translation id="2648340354586434750">ਸ਼ਬਦਾਂ ਮੁਤਾਬਕ ਮੂਵ ਕਰਨ ਲਈ &lt;span class='key'&gt;ਚੋਣ&lt;/span&gt; ਨੂੰ ਹੇਠਾਂ ਹੋਲਡ ਕਰੋ।</translation>
<translation id="2795227192542594043">ਇਹ ਐਕਸਟੈਂਸ਼ਨ ਤੁਹਾਨੂੰ ਕੀ-ਬੋਰਡ ਨਾਲ ਲਿਖਤ ਚੁਣਨ ਦੀ ਆਗਿਆ ਦਿੰਦੇ ਹੋਏ, ਵੈੱਬ ਪੰਨਾ ਵਿੱਚ ਇੱਕ ਹਿਲਣਯੋਗ ਕਰਸਰ ਪ੍ਰਦਾਨ ਕਰਦੀ ਹੈ।</translation>
<translation id="2808027189040546825">ਕਦਮ 1: ਧੁੰਦਲੇ ਤਰਿਆਂ ਵਾਲੀ ਕਤਾਰ ਚੁਣੋ:</translation>
<translation id="2965611304828530558">&lt;p&gt;ਜਦੋਂ ਤੁਸੀਂ ਕਿਸੇ ਲਿੰਕ ਜਾਂ ਕੰਟਰੋਲ 'ਤੇ ਪਹੁੰਚਦੇ ਹੋ, ਤਾਂ ਇਹ ਸਵੈਚਲਿਤ ਤੌਰ 'ਤੇ ਫੋਕਸ ਹੁੰਦਾ ਹੈ। ਕਿਸੇ ਲਿੰਕ ਜਾਂ ਬਟਨ 'ਤੇ ਕਲਿੱਕ ਕਰਨ ਲਈ &lt;span class='key'&gt;Enter&lt;/span&gt; ਦਬਾਓ। &lt;/p&gt; &lt;p&gt;  ਜਦੋਂ ਇੱਕ ਫੋਕਸ ਕੀਤਾ ਕੰਟਰੋਲ (ਜਿਵੇਂ ਇੱਕ ਲਿਖਤ ਬਾਕਸ ਜਾਂ ਇੱਕ ਸੂਚੀ ਬਕਸ) ਤੀਰ ਕੁੰਜੀਆਂ ਨੂੰ ਕੈਪਚਰ ਕਰਦਾ ਹੈ, ਤਾਂ Caret ਬ੍ਰਾਊਜ਼ਿੰਗ ਨੂੰ ਜਾਰੀ ਰੱਖਣ ਲਈ ਖੱਬੇ ਜਾਂ ਸੱਜੇ ਤੀਰ ਤੋਂ ਬਾਅਦ &lt;span class='key'&gt;Esc&lt;/span&gt; ਦਬਾਓ। &lt;/p&gt; &lt;p&gt; ਵਿਕਲਪਿਕ ਤੌਰ 'ਤੇ ਅਗਲੇ ਫੋਕਸ ਕਰਨ ਯੋਗ ਕੰਟਰੋਲ 'ਤੇ ਜਾਣ ਲਈ &lt;span class='key'&gt;Tab&lt;/span&gt; ਦਬਾਓ। &lt;/p&gt;</translation>
<translation id="3252573918265662711">ਸੈੱਟਅੱਪ</translation>
<translation id="3410969471888629217">ਸਾਈਟ ਵਿਉਂਤਬੱਧ ਕਰਨਾ ਛੱਡੋ</translation>
<translation id="3435896845095436175">ਚਾਲੂ ਕਰੋ</translation>
<translation id="3622586652998721735">ਪੂਰਵ-ਨਿਰਧਾਰਤ ਸਕੀਮ ਦੇ ਤੌਰ 'ਤੇ ਸੈੱਟ ਕਰੋ</translation>
<translation id="3812541808639806898">ਚਿੱਤਰ ਵਿਕਲਪਿਕ ਲਿਖਤ ਦੇਖੋ</translation>
<translation id="381767806621926835">ਇਸਦੇ ਲੰਮੇ ਵਰਣਨ ਤੱਕ ਪਹੁੰਚ ਪ੍ਰਾਪਤ ਕਰਨ ਲਈ ਇੱਕ "longdesc" ਜਾਂ "aria-describedat" ਵਿਸ਼ੇਸ਼ਤਾ ਵਾਲੇ ਕਿਸੇ 'ਤੇ ਵੀ ਸੱਜਾ-ਕਲਿੱਕ ਕਰੋ।</translation>
<translation id="4023902424053835668">ਤੀਰ ਕੁੰਜੀਆਂ ਵਰਤਦੇ ਹੋਏ ਵੈੱਬ ਪੰਨਿਆਂ ਦੀ ਲਿਖਤ ਬ੍ਰਾਊਜ਼ ਕਰੋ।</translation>
<translation id="4388820049312272371">ਇੱਕ ਤਤਕਾਲ ਫਲੈਸ਼ ਨਾਲ ਕਰਸਰ ਪੋਜੀਸ਼ਨ ਉਜਾਗਰ ਕਰੋ।</translation>
<translation id="4394049700291259645">ਬੰਦ ਕਰੋ</translation>
<translation id="4769065380738716500">ਚਿੱਤਰ ਉਹਨਾਂ ਦੇ alt ਟੈਕਸਟ ਰਾਹੀਂ ਬਦਲੇ ਗਏ ਹਨ।</translation>
<translation id="4896660567607030658">ਕੋਈ ਵਿਚਾਰ ਨਹੀਂ, ਬਸ ਕਰਸਰ ਦਿਖਾਓ।</translation>
<translation id="4937901943818762779">ਐਨੀਮੇਟ ਕੀਤੀ ਤਸਵੀਰਾਂ ਨੂੰ ਅਨੁਮਤੀ ਦਿਓ, ਲੇਕਿਨ ਸਿਰਫ਼ ਇੱਕ ਵਾਰ।</translation>
<translation id="4949131196216960195">ਕੈਰਟ ਬ੍ਰਾਊਜ਼ਿੰਗ ਚਾਲੂ ਕਰਨ ਲਈ &lt;span class='key'&gt;ਖੋਜ&lt;/span&gt; + &lt;img src='increase_brightness.png'&gt; (ਚਮਕ ਵਧਾਉਣ ਵਾਲੀ ਕੁੰਜੀ, ਜਾਂ F7) ਦਬਾਓ, ਇਸਨੂੰ ਬੰਦ ਕਰਨ ਲਈ ਇਸਨੂੰ ਦੁਬਾਰਾ ਦਬਾਓ।</translation>
<translation id="4954450790315188152">ਜਦੋਂ Caret ਬ੍ਰਾਊਜ਼ਿੰਗ ਸਮਰਥਿਤ ਹੁੰਦੀ ਹੈ:</translation>
<translation id="5041932793799765940">ਰੰਗ ਵਿਵਸਥਾ</translation>
<translation id="5094574508723441140">ਵਧਿਆ ਹੋਇਆ ਕੰਟ੍ਰਾਸਟ</translation>
<translation id="5173942593318174089">ਇੱਕ ਐਨੀਮੇਸ਼ਨ ਨਾਲ ਕਰਸਰ ਪੋਜੀਸ਼ਨ ਉਜਾਗਰ ਕਰੋ।</translation>
<translation id="5287723860611749454">&lt;p&gt;ਪੂਰੇ ਦਸਤਾਵੇਜ਼ ਵਿੱਚ ਇੱਧਰ-ਉੱਧਰ ਜਾਣ ਲਈ ਤੀਰ ਕੁੰਜੀਆਂ ਵਰਤੋ। &lt;/p&gt;&lt;p&gt;ਕਿਸੇ ਟਿਕਾਣੇ 'ਤੇ ਕਰਸਰ ਲੈ ਜਾਣ ਲਈ ਉੱਥੇ ਕਿਤੇ ਵੀ ਕਲਿੱਕ ਕਰੋ। &lt;/p&gt; &lt;p&gt;   ਲਿਖਤ ਚੁਣਨ ਲਈ &lt;span class='key'&gt;Shift&lt;/span&gt; + ਤੀਰ ਦਬਾਓ&lt;/p&gt;</translation>
<translation id="5331422999063554397">ਇਨਵਰਟ ਕੀਤਾ ਰੰਗ</translation>
<translation id="5555153510860501336">ਵੱਧ ਕੰਟ੍ਰਾਸਟ ਅਸਮਰਥਿਤ ਹੈ</translation>
<translation id="5558600050691192317">ਕੀ-ਬੋਰਡ ਕਮਾਂਡਾਂ</translation>
<translation id="5594989420907487559">ਐਨੀਮੇਸ਼ਨਾਂ ਨੂੰ ਸਿਰਫ਼ ਇੱਕ ਵਾਰ ਚਲਾਓ, ਜਾਂ ਪੂਰੀ ਤਰ੍ਹਾਂ ਐਨੀਮੇਸ਼ਨ ਨੂੰ ਅਸਮਰਥਿਤ ਕਰੋ।</translation>
<translation id="5631241868147802353">ਪੂਰਵ-ਨਿਰਧਾਰਤ ਰੰਗ ਸਕੀਮ:</translation>
<translation id="5650358096585648000">ਦ੍ਰਿਸ਼ਟੀਗਤ ਵਿਚਾਰ</translation>
<translation id="5710185147685935461">ਵੈਬਸਫ਼ਿਆਂ ਨੂੰ ਆਸਾਨੀ ਨਾਲ ਪੜ੍ਹਨ ਯੋਗ ਬਣਾਉਣ ਲਈ ਰੰਗ ਸਕੀਮ ਬਦਲੋ ਜਾਂ ਇਨਵਰਟ ਕਰੋ।</translation>
<translation id="5939518447894949180">ਰੀਸੈਟ ਕਰੋ</translation>
<translation id="595639123821853262">ਇਨਵਰਟ ਕੀਤਾ ਗ੍ਰੇਸਕੇਲ</translation>
<translation id="6017514345406065928">ਹਰਾ</translation>
<translation id="6050189528197190982">Grayscale</translation>
<translation id="6170146920149900756">ਰੰਗ ਵਿਸਤਾਰਕ</translation>
<translation id="633394792577263429">ਸ਼ਬਦਾਂ ਮੁਤਾਬਕ ਮੂਵ ਕਰਨ ਲਈ &lt;span class='key'&gt;ਨਿਯੰਤਰਣ&lt;/span&gt; ਨੂੰ ਹੇਠਾਂ ਹੋਲਡ ਕਰੋ।</translation>
<translation id="6550675742724504774">ਚੋਣਾਂ</translation>
<translation id="6699630355767768222">ਪੜਾਅ 3: ਸੁਧਾਈ ਕਰਨ ਲਈ ਰੰਗ ਦੇ ਧੁਰੇ ਨੂੰ ਓਵਰਰਾਈਡ ਕਰੋ।</translation>
<translation id="6838518108677880446">ਸੈੱਟਅੱਪ:</translation>
<translation id="690628312087070417">ਜਦੋਂ caret ਕਾਫ਼ੀ ਦੂਰ ਚਲਾ ਜਾਂਦਾ ਹੈ:</translation>
<translation id="6965382102122355670">ਠੀਕ</translation>
<translation id="7379645913608427028">ਡਿਗਰੀ</translation>
<translation id="7384431257964758081">ਵੱਧ ਕੰਟ੍ਰਾਸਟ ਸਮਰਥਿਤ ਹੈ</translation>
<translation id="7586636300921797327">ਕਦਮ 2: ਜਦੋਂ ਤੱਕ ਚੁਣੀ ਗਈ ਕਤਾਰ ਵਿੱਚ ਸਾਰੇ ਤਾਰੇ ਦਿਖਾਈ ਨਹੀਂ ਦਿੰਦੇ ਹਨ ਉਦੋਂ ਤੱਕ ਸਲਾਈਡਬਾਰ ਨੂੰ
        ਅਨੁਕੂਲਿਤ ਕਰੋ</translation>
<translation id="7658239707568436148">ਰੱਦ ਕਰੋ</translation>
<translation id="786423340267544509">aria-describedat ਜਾਂ longdesc ਵਿਸ਼ੇਸ਼ਤਾਵਾਂ ਨਾਲ ਐਲੀਮੈਂਟਸ ਲਈ ਬਾਰਡਰ ਜੋੜੋ।</translation>
<translation id="7942349550061667556">ਲਾਲ</translation>
<translation id="8260673944985561857">Caret ਬ੍ਰਾਊਜ਼ਿੰਗ ਚੋਣਾਂ</translation>
<translation id="8321034316479930120">ਐਨੀਮੇਸ਼ਨ ਨੀਤੀ</translation>
<translation id="8480209185614411573">ਵੱਧ ਕੰਟ੍ਰਾਸਟ</translation>
<translation id="8609925175482059018">Caret ਬ੍ਰਾਊਜ਼ਿੰਗ ਨੂੰ ਚਾਲੂ ਕਰਨ ਲਈ &lt;span class='key'&gt;F7&lt;/span&gt; ਦਬਾਓ। ਇਸਨੂੰ ਬੰਦ ਕਰਨ ਲਈ ਦੁਬਾਰਾ ਇਹ ਦਬਾਓ।</translation>
<translation id="8798099450830957504">ਪੂਰਵ-ਨਿਰਧਾਰਤ</translation>
<translation id="894241283505723656">ਸੰਦਰਭੀ ਮੀਨੂ ਵਿੱਚ ਲੰਮੇ ਵਰਣਨ</translation>
</translationbundle>