<?xml version="1.0" ?>
<!DOCTYPE translationbundle>
<translationbundle lang="pa">
<translation id="1355944513479998918">Chrome ਸਾਰੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਕੱਲ੍ਹ ਨੂੰ ਦੁਬਾਰਾ ਕੋਸ਼ਿਸ਼ ਕਰੋ ਜਾਂ <ph name="BEGIN_LINK" />ਆਪਣੇ Google ਖਾਤੇ ਵਿੱਚ ਪਾਸਵਰਡਾਂ ਦੀ ਜਾਂਚ ਕਰੋ<ph name="END_LINK" />।</translation>
<translation id="1513858653616922153">ਪਾਸਵਰਡ ਮਿਟਾਓ</translation>
<translation id="1547725796794473036">{COMPROMISED_PASSWORDS,plural, =1{# ਪਾਸਵਰਡ ਨਾਲ ਛੇੜਛਾੜ ਹੋਈ}one{# ਪਾਸਵਰਡ ਨਾਲ ਛੇੜਛਾੜ ਹੋਈ}other{# ਪਾਸਵਰਡਾਂ ਨਾਲ ਛੇੜਛਾੜ ਹੋਈ}}</translation>
<translation id="1599766761352751884">ਪਾਸਵਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ (<ph name="TOTAL_PASSWORDS" /> ਵਿੱਚੋਂ <ph name="ANALYSED_PASSWORDS" />)…</translation>
<translation id="1713125606790339209">ਅੱਗੇ ਦਿੱਤੇ ਖਾਤੇ ਉਨ੍ਹਾਂ ਪਾਸਵਰਡਾਂ ਦੀ ਵਰਤੋਂ ਕਰਦੇ ਹਨ ਜੋ ਤੀਜੀ-ਧਿਰ ਦੀ ਡਾਟਾ ਉਲੰਘਣਾ ਵਿੱਚ ਪ੍ਰਗਟ ਹੋਏ ਸਨ ਜਾਂ ਕਿਸੇ ਭਰਮਾਊ ਸਾਈਟ 'ਤੇ ਦਾਖਲ ਕੀਤੇ ਗਏ ਸਨ। ਆਪਣੇ ਖਾਤਿਆਂ ਨੂੰ ਸੁਰੱਖਿਅਤ ਰੱਖਣ ਲਈ ਇਨ੍ਹਾਂ ਪਾਸਵਰਡਾਂ ਨੂੰ ਤੁਰੰਤ ਬਦਲੋ।</translation>
<translation id="2224120951664717045">ਤੁਹਾਡੇ ਵੱਲੋਂ ਕਿਸੇ ਛੇੜਛਾੜ ਵਾਲੇ ਪਾਸਵਰਡ ਨਾਲ ਸਾਈਨ-ਇਨ ਕਰਨ 'ਤੇ Chrome ਤੁਹਾਨੂੰ ਸੂਚਿਤ ਕਰੇਗਾ।</translation>
<translation id="2670599755795384625">ਪਾਸਵਰਡ ਦੀ ਜਾਂਚ ਮੁੜ-ਸ਼ੁਰੂ ਕਰੋ</translation>
<translation id="2775140325783767197">Chrome ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰਕੇ ਦੇਖੋ।</translation>
<translation id="3235063766008841141">ਕਿਸੇ ਭਰਮਾਊ ਸਾਈਟ 'ਤੇ ਦਾਖਲ ਕੀਤਾ ਗਿਆ ਅਤੇ ਡਾਟਾ ਉਲੰਘਣਾ ਵਿੱਚ ਲੱਭਿਆ</translation>
<translation id="3533694711092285624">ਕੋਈ ਰੱਖਿਅਤ ਕੀਤੇ ਪਾਸਵਰਡ ਨਹੀਂ। ਤੁਹਾਡੇ ਵੱਲੋਂ ਆਪਣੇ ਪਾਸਵਰਡ ਰੱਖਿਅਤ ਕਰਨ 'ਤੇ Chrome ਉਹਨਾਂ ਦੀ ਜਾਂਚ ਕਰ ਸਕਦਾ ਹੈ।</translation>
<translation id="3568945271227339929">ਕਿਸੇ ਪਾਸਵਰਡ ਨਾਲ ਛੇੜਛਾੜ ਨਹੀਂ ਹੋਈ</translation>
<translation id="3918034518766455210">ਪਾਸਵਰਡ ਜਾਂਚੇ ਗਏ · <ph name="TIME_SINCE_LAST_CHECK" /></translation>
<translation id="543338862236136125">ਪਾਸਵਰਡ ਦਾ ਸੰਪਾਦਨ ਕਰੋ</translation>
<translation id="5539342724706569402">ਭਰਮਾਊ ਸਾਈਟ 'ਤੇ ਦਾਖਲ ਕੀਤਾ</translation>
<translation id="5840081916976222104">ਐਪ ਵਿੱਚ ਪਾਸਵਰਡ ਬਦਲੋ</translation>
<translation id="6342069812937806050">ਬਿਲਕੁਲ ਹੁਣੇ</translation>
<translation id="7253951228444156601">ਪਾਸਵਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ…</translation>
<translation id="7658239707568436148">ਰੱਦ ਕਰੋ</translation>
<translation id="7693089333295158718">Chrome ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ। ਦੁਬਾਰਾ ਕੋਸ਼ਿਸ਼ ਕਰੋ।</translation>
<translation id="7744192722284567281">ਡਾਟਾ ਉਲੰਘਣਾ ਵਿੱਚ ਮਿਲਿਆ</translation>
<translation id="808894953321890993">ਪਾਸਵਰਡ ਬਦਲੋ</translation>
<translation id="8399282673057829204">ਪਾਸਵਰਡ ਦੇਖੋ</translation>
<translation id="8603820497269504141">ਤੁਹਾਡੇ ਵੱਲੋਂ ਆਪਣੇ Google ਖਾਤੇ ਵਿੱਚ ਸਾਈਨ-ਇਨ ਕਰਨ 'ਤੇ Chrome ਤੁਹਾਡੇ ਪਾਸਵਰਡਾਂ ਦੀ ਜਾਂਚ ਕਰ ਸਕਦਾ ਹੈ।</translation>
<translation id="8798925345090498040">Chrome ਸਾਰੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਕੱਲ੍ਹ ਨੂੰ ਦੁਬਾਰਾ ਕੋਸ਼ਿਸ਼ ਕਰੋ।</translation>
</translationbundle>