chromium/chrome/credential_provider/gaiacp/strings/gaia_resources_pa.xtb

<?xml version="1.0" ?>
<!DOCTYPE translationbundle>
<translationbundle lang="pa">
<translation id="1156061499538526818">ਤੁਹਾਡਾ ਕਾਰਜ ਖਾਤਾ ਪਾਸਵਰਡ ਬਦਲ ਗਿਆ ਹੈ। ਆਪਣੇ Windows ਖਾਤੇ ਦਾ ਆਪਣੇ ਕਾਰਜ ਖਾਤੇ ਨਾਲ ਸਿੰਕ ਕਰਨ ਲਈ ਆਪਣਾ Windows ਪਾਸਵਰਡ ਦਾਖਲ ਕਰੋ।</translation>
<translation id="1383286653814676580">'Google ਕ੍ਰੀਡੈਂਸ਼ੀਅਲ ਪ੍ਰਦਾਨਕ' ਸਾਈਨ-ਇਨ ਪੰਨਾ ਚਲਾਉਣ ਲਈ ਵਰਤਿਆ ਜਾਂਦਾ ਹੈ।</translation>
<translation id="2048923169632968961">ਤੁਹਾਡੇ Windows ਪ੍ਰੋਫਾਈਲ ਲਈ ਤੁਹਾਡੇ ਕਾਰਜ ਖਾਤੇ ਦੇ ਪਾਸਵਰਡ ਦਾ ਸਿੰਕ ਕਰਨ ਦੌਰਾਨ ਕੋਈ ਸਮੱਸਿਆ ਹੋ ਗਈ। ਕਿਰਪਾ ਕਰਕੇ ਆਪਣੇ ਪ੍ਰਸ਼ਾਸਕ ਨਾਲ ਸੰਪਰਕ ਕਰੋ।</translation>
<translation id="2515346402363002066">ਤੁਹਾਡੇ ਸੈਸ਼ਨ ਦੀ ਮਿਆਦ ਮੁੱਕ ਗਈ ਹੈ। ਆਪਣੇ ਕਾਰਜ ਖਾਤੇ ਨਾਲ ਸਾਈਨ-ਇਨ ਕਰੋ।</translation>
<translation id="2549902055700841962">ਤੁਹਾਡੇ ਕਾਰਜ ਖਾਤੇ ਵਿੱਚ ਸਾਈਨ-ਇਨ ਨਹੀਂ ਕੀਤਾ ਜਾ ਸਕਦਾ। ਕਿਰਪਾ ਕਰਕੇ ਆਪਣੇ ਪ੍ਰਸ਼ਾਸਕ ਨੂੰ ਸੰਪਰਕ ਕਰੋ।</translation>
<translation id="2566603360883977759">ਇਸ ਈਮੇਲ ਨਾਲ ਸਾਈਨ-ਇਨ ਕਰਨ ਦੀ ਇਜਾਜ਼ਤ ਨਹੀਂ ਹੈ। ਤੁਹਾਡੇ ਵੱਲੋਂ ਘਰ ਜਾਂ ਸਕੂਲ ਲਈ ਵਰਤੇ ਜਾਂਦੇ ਖਾਤੇ ਨਾਲ ਦੁਬਾਰਾ ਕੋਸ਼ਿਸ਼ ਕਰੋ। ਜੇ ਤੁਸੀਂ ਹਾਲੇ ਵੀ ਸਾਈਨ-ਇਨ ਨਹੀਂ ਕਰ ਸਕਦੇ, ਤਾਂ ਆਪਣੇ ਪ੍ਰਸ਼ਾਸਕ ਨੂੰ ਸੰਪਰਕ ਕਰੋ।</translation>
<translation id="2844349213149998955">ਇਸ ਡੀਵਾਈਸ 'ਤੇ ਨਿੱਜੀ ਖਾਤੇ ਨਾਲ ਸਾਈਨ-ਇਨ ਨਹੀਂ ਕਰ ਸਕਦੇ। ਕਿਰਪਾ ਕਰਕੇ ਕਾਰਜ ਖਾਤੇ ਨਾਲ ਲੌਗ-ਇਨ ਕਰੋ।</translation>
<translation id="3217145568844727893">ਜੇ ਤੁਸੀਂ ਆਪਣੇ ਮੌਜੂਦਾ Windows ਪਾਸਵਰਡ ਨੂੰ ਦਾਖਲ ਕੀਤੇ ਬਿਨਾਂ ਜਾਰੀ ਰੱਖਦੇ ਹੋ, ਤਾਂ ਤੁਸੀਂ ਇਸ ਡੀਵਾਈਸ 'ਤੇ ਸਥਾਈ ਤੌਰ 'ਤੇ ਡਾਟਾ ਗੁਆ ਸਕਦੇ ਹੋ।</translation>
<translation id="3306357053520292004">ਇਹ ਖਾਤਾ ਵਰਤ ਕੇ ਇਸ ਕੰਪਿਊਟਰ 'ਤੇ ਇੱਕ ਵਰਤੋਂਕਾਰ ਪਹਿਲਾਂ ਤੋਂ ਹੀ ਸ਼ਾਮਲ ਹੈ। ਕਿਰਪਾ ਕਰਕੇ ਕਿਸੇ ਵੱਖਰੇ ਖਾਤੇ ਨਾਲ ਸਾਈਨ-ਇਨ ਕਰੋ।</translation>
<translation id="3355053591933237049">ਆਪਣੇ ਡੀਵਾਈਸ ਦਾ ਇੰਟਰਨੈੱਟ ਨਾਲ ਕਨੈਕਟ ਹੋਣਾ ਪੱਕਾ ਕਰਕੇ ਦੁਬਾਰਾ ਕੋਸ਼ਿਸ਼ ਕਰੋ</translation>
<translation id="3926852373333893095">ਸਿਰਫ਼ GSuite ਐਂਟਰਪ੍ਰਾਈਜ਼ ਵਰਤੋਂਕਾਰ ਲੌਗ-ਇਨ ਕਰ ਸਕਦੇ ਹਨ।</translation>
<translation id="399130515869721714">Google ਸਾਈਨ-ਇਨ ਸਕ੍ਰੀਨ ਨੂੰ ਖੋਲ੍ਹਿਆ ਨਹੀਂ ਜਾ ਸਕਦਾ ਕਿਉਂਕਿ ਇਸ ਡੀਵਾਈਸ 'ਤੇ Chrome ਸਥਾਪਨਾ ਵਿੱਚ ਕੋਈ ਸਮੱਸਿਆ ਹੈ। ਆਪਣੇ ਪ੍ਰਸ਼ਾਸਕ ਨਾਲ ਸੰਪਰਕ ਕਰੋ।</translation>
<translation id="4057329986137569701">ਕੋਈ ਅੰਦਰੂਨੀ ਗੜਬੜ ਹੋ ਗਈ।</translation>
<translation id="4267670563222825190">ਤੁਹਾਡੇ ਖਾਤੇ ਲਈ ਕੋਈ ਡੋਮੇਨ ਵਰਤੋਂਕਾਰ ਨਹੀਂ ਮਿਲ ਸਕਿਆ। ਕਿਰਪਾ ਕਰਕੇ ਆਪਣੇ ਪ੍ਰਸ਼ਾਸਕ ਨਾਲ ਸੰਪਰਕ ਕਰੋ।</translation>
<translation id="4744575902940448763">ਤੁਹਾਡੇ Windows ਪ੍ਰੋਫਾਈਲ ਵਿੱਚ ਤੁਹਾਡੇ ਕਾਰਜ ਖਾਤੇ ਦੇ ਪਾਸਵਰਡ ਦਾ ਸਿੰਕ ਨਹੀਂ ਕੀਤਾ ਜਾ ਸਕਿਆ ਕਿਉਂਕਿ ਤੁਹਾਡੀ ਸੰਸਥਾ ਵੱਲੋਂ ਤੁਹਾਡੇ ਡੀਵਾਈਸ 'ਤੇ ਪਾਸਵਰਡ ਅੱਪਡੇਟਾਂ 'ਤੇ ਪਾਬੰਦੀ ਲਗਾਈ ਗਈ ਹੈ। ਮਦਦ ਲਈ ਆਪਣੇ ਪ੍ਰਸ਼ਾਸਕ ਨਾਲ ਸੰਪਰਕ ਕਰੋ।</translation>
<translation id="5186761973554910131">ਪਾਸਵਰਡ ਬਦਲਣ ਦੀ ਕੋਸ਼ਿਸ਼ ਵੇਲੇ ਅਵੈਧ ਕੰਪਿਊਟਰ ਨਾਮ ਮੁਹੱਈਆ ਕਰਵਾਇਆ ਗਿਆ। ਕਿਰਪਾ ਕਰਕੇ ਆਪਣੇ ਪ੍ਰਸ਼ਾਸਕ ਨਾਲ ਸੰਪਰਕ ਕਰੋ।</translation>
<translation id="5265714013989877288">ਤੁਹਾਡੇ Windows ਪਾਸਵਰਡ ਨੂੰ ਬਦਲਣ ਦੌਰਾਨ ਕੋਈ ਗੜਬੜ ਹੋਣ ਕਰਕੇ ਜਾਰੀ ਨਹੀਂ ਰੱਖਿਆ ਜਾ ਸਕਦਾ। ਕਿਰਪਾ ਕਰਕੇ ਆਪਣੇ ਪ੍ਰਸ਼ਾਸਕ ਨਾਲ ਸੰਪਰਕ ਕਰੋ।</translation>
<translation id="5581861273642234526">ਕੋਈ ਹੋਰ ਕਾਰਜ ਖਾਤਾ ਇਸ ਡੀਵਾਈਸ ਨਾਲ ਪਹਿਲਾਂ ਤੋਂ ਹੀ ਜੁੜਿਆ ਹੋਇਆ ਹੈ। ਆਪਣੇ Windows ਖਾਤੇ ਨਾਲ ਸਾਈਨ-ਇਨ ਕਰੋ।</translation>
<translation id="6033715878377252112">'Windows ਲਈ Google ਕ੍ਰੀਡੈਂਸ਼ੀਅਲ ਪ੍ਰਦਾਨਕ' ਸੰਬੰਧੀ ਸਹਾਇਕ</translation>
<translation id="6149399665202317746">Windows ਲਈ Google ਕ੍ਰੀਡੈਂਸ਼ੀਅਲ ਪ੍ਰਦਾਨਕ</translation>
<translation id="6243062314475217481">ਤੁਹਾਡਾ ਕਾਰਜ ਖਾਤਾ ਪਾਸਵਰਡ Windows ਲਈ ਪਾਸਵਰਡ ਸੰਬੰਧੀ ਜਟਿਲਤਾ ਦੀਆਂ ਲੋੜਾਂ ਨਾਲ ਮੇਲ ਨਹੀਂ ਖਾਂਦਾ ਹੈ। ਮਦਦ ਲਈ ਆਪਣੇ ਪ੍ਰਸ਼ਾਸਕ ਨਾਲ ਸੰਪਰਕ ਕਰੋ।</translation>
<translation id="6463752215771576050">ਐਂਟਰਪ੍ਰਾਈਜ਼ ਪ੍ਰਬੰਧਨ ਲਈ ਇਸ ਕੰਪਿਊਟਰ ਨੂੰ ਦਰਜ ਨਹੀਂ ਕੀਤਾ ਜਾ ਸਕਿਆ।  ਕਿਰਪਾ ਕਰਕੇ ਕਿਸੇ ਵੱਖਰੇ ਕਾਰਜ ਖਾਤੇ ਨਾਲ ਸਾਈਨ-ਇਨ ਕਰੋ।</translation>
<translation id="6582876473835446261">Windows ਪਾਸਵਰਡ ਗਲਤ ਹੈ। ਦੁਬਾਰਾ ਕੋਸ਼ਿਸ਼ ਕਰੋ।</translation>
<translation id="6657585470893396449">ਪਾਸਵਰਡ</translation>
<translation id="6976261330898712570">ਇਹ ਡੀਵਾਈਸ ਹਾਲੇ ਤੱਕ ਤੁਹਾਡੀ ਸੰਸਥਾ ਦੇ ਡੀਵਾਈਸ ਪ੍ਰਬੰਧਨ ਨਾਲ ਦਰਜ ਨਹੀਂ ਹੈ। ਆਪਣੇ ਕਾਰਜ ਖਾਤੇ ਨਾਲ ਸਾਈਨ-ਇਨ ਕਰੋ।</translation>
<translation id="7209941495304122410">Windows ਪਾਸਵਰਡ ਦਾਖਲ ਕਰੋ</translation>
<translation id="74122330823428762">ਸਿਰਫ਼ ਇਸ ਡੀਵਾਈਸ ਨੂੰ ਲਾਕ ਕਰਨ ਵਾਲਾ ਵਰਤੋਂਕਾਰ ਹੀ ਸਾਈਨ-ਇਨ ਕਰ ਸਕਦਾ ਹੈ</translation>
<translation id="7536769223115622137">ਕਾਰਜ ਖਾਤਾ ਸ਼ਾਮਲ ਕਰੋ</translation>
<translation id="7884688232028658212">ਆਪਣੇ ਕੰਮ ਸੰਬੰਧੀ ਖਾਤੇ ਨਾਲ ਸਾਈਨ-ਇਨ ਕਰੋ</translation>
<translation id="8109730953933509335">ਅਵੈਧ ਵਰਤੋਂਕਾਰ 'ਤੇ ਪਾਸਵਰਡ ਬਦਲਣ ਦੀ ਕੋਸ਼ਿਸ਼ ਕੀਤੀ ਗਈ। ਕਿਰਪਾ ਕਰਕੇ ਆਪਣੇ ਪ੍ਰਸ਼ਾਸਕ ਨਾਲ ਸੰਪਰਕ ਕਰੋ।</translation>
<translation id="8448455363630347124">ਬਹੁਤ ਸਾਰੀਆਂ ਗਲਤ ਪਾਸਵਰਡ ਕੋਸ਼ਿਸ਼ਾਂ ਕਰਕੇ ਤੁਹਾਡਾ ਖਾਤਾ ਬੰਦ ਕਰ ਦਿੱਤਾ ਗਿਆ ਹੈ। ਆਪਣੇ ਖਾਤੇ ਨੂੰ ਚਾਲੂ ਕਰਨ ਲਈ ਆਪਣੇ ਪ੍ਰਸ਼ਾਸਕ ਨਾਲ ਸੰਪਰਕ ਕਰੋ।</translation>
<translation id="8453641970025433267">ਤੁਹਾਡਾ ਪ੍ਰਸ਼ਾਸਕ ਤੁਹਾਨੂੰ ਇਸ ਖਾਤੇ ਨਾਲ ਸਾਈਨ-ਇਨ ਨਹੀਂ ਕਰਨ ਦਿੰਦਾ। ਕੋਈ ਵੱਖਰਾ ਖਾਤਾ ਵਰਤ ਕੇ ਦੇਖੋ।</translation>
<translation id="8639729688781680518">Windows ਪਾਸਵਰਡ ਭੁੱਲ ਗਏ</translation>
<translation id="866458870819756755">ਇੱਕ ਵਰਤੋਂਕਾਰ ਨਹੀਂ ਬਣਾਇਆ ਜਾ ਸਕਿਆ।</translation>
<translation id="9055998212250844221">'Windows ਲਈ Google ਕ੍ਰੀਡੈਂਸ਼ੀਅਲ ਪ੍ਰਦਾਨਕ' ਵੱਲੋਂ ਬਣਾਇਆ ਵਰਤੋਂਕਾਰ ਖਾਤਾ</translation>
</translationbundle>